Breaking NewsE-Paper
Trending

ਚੋਣਾਂ ਦੌਰਾਨ ਸ਼ਹਿਰਾਂ ਤੇ ਪੇਂਡੂ ਦੋਵਾਂ ਖੇਤਰਾਂ ‘ਚੋਂ ‘ਆਪ’ ਨੂੰ ਮਿਲਿਆ ਭਾਰੀ ਸਮਰਥਨ – ਮਾਲਵਿੰਦਰ ਸਿੰਘ ਕੰਗ

ਚੰਡੀਗੜ੍ਹ/ਅੰਮ੍ਰਿਤਸਰ, 22 ਦਸੰਬਰ 2024 (ਬਿਊਰੋ ਰਿਪੋਰਟ)

ਪੰਜਾਬ ਵਿਚ 2024 ਦੀਆਂ ਨਗਰ ਨਿਗਮ ਚੋਣਾਂ ਬਾਰੇ ‘ਆਪ’ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ‘ਆਪ’ ਨੇ ਇਕੱਲੇ 55% ਵਾਰਡ ਜਿੱਤੇ ਹਨ, ਇਥੋਂ ਤੱਕ ਕਿ ਆਜ਼ਾਦ ਉਮੀਦਵਾਰਾਂ ਨੇ ਵੀ ਵੱਡੀ ਗਿਣਤੀ ਵਿਚ ਵਾਰਡ ਜਿੱਤੇ ਹਨ। ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੋਵਾਂ ਨੇ ਇਨ੍ਹਾਂ ਚੋਣਾਂ ਵਿਚ ‘ਆਪ’ ਨੂੰ ਸਮਰਥਨ ਦਿੱਤਾ ਹੈ।

Related Articles

2

Back to top button