
ਅੰਮ੍ਰਿਤਸਰ, 17 ਜਨਵਰੀ 2025 (ਸੁਖਬੀਰ ਸਿੰਘ)
ਏਐਸਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਮੁਕੱਦਮਾ ਨੰਬਰ 332 ਮਿਤੀ 14-12-2020 ਜੁਰਮ 323, 325, 148, 149 IPC ਥਾਣਾ Sadar, ਅੰਮ੍ਰਿਤਸਰ ਵਿੱਚ ਭਗੌੜੇ ਦੋਸ਼ੀ ਸੁਖਦੀਪ ਸਿੰਘ ਉਰਫ ਸੁੱਖ ਪੁੱਤਰ ਇਕਬਾਲ ਸਿੰਘ ਵਾਸੀ ਗਲੀ ਨੰਬਰ 03, ਰਾਮ ਨਗਰ ਕਲੋਨੀ, ਮਜੀਠਾ ਰੋਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਨੂੰ ਮਾਨਯੋਗ ਅਦਾਲਤ ਵੱਲੋ ਦੋਸ਼ੀ ਨੂੰ ਮਿਤੀ 21-02-2024 ਨੂੰ PO ਕਰਾਰ ਦਿੱਤਾ ਹੈ।



