AmritsarBreaking NewsCrimeE-PaperLocal NewsPunjab
Trending
ਪੀ. ਓ. ਸਟਾਫ ਵੱਲੋ ਲੁਟਖੋਹ ਦੇ ਮਾਮਲੇ ਚ ਲੜੀਦਾ ਇਕ ਭਗੋੜੇ ਕਾਬੂ

ਅੰਮ੍ਰਿਤਸਰ, 23 ਜਨਵਰੀ 2025 (ਸੁਖਬੀਰ ਸਿੰਘ)
ਏ.ਐਸ.ਆਈ. ਹਰੀਸ਼ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੁ ਭਗੋੜੇ ਦੋਸ਼ੀ ਕੁਲਬੀਰ ਸਿੰਘ ਉਰਫ ਬਾਊ ਪੁੱਤਰ ਅਵਤਾਰ ਸਿੰਘ ਵਾਸੀ ਨੇੜੈ ਗੁਰੂ ਦਵਾਰਾ ਬਾਬਾ ਹਰੀ ਸਿੰਘ ਜੀ ਪਿੰਡ ਹੇਰ ਥਾਣਾ ਕੰਬੋਅ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਮੁੱਕਦਮਾ ਨੰਬਰ 62 ਮਿਤੀ 31.03.2020 ਜ਼ੁਰਮ 353, 186, 323, 379-B, 188, 34 IPC ਥਾਣਾ ਬੀ ਡਿਵੀਜ਼ਨ, ਅੰਮ੍ਰਿਤਸਰ ਵਿਚ ਗ੍ਰਿਫਤਾਰ ਕੀਤਾ ਗਿਆ। ਇਸਨੂੰ ਮਾਣਯੋਗ ਅਦਾਲਤ ਵੱਲੋ ਮੁੱਕਦਮਾ ਵਿਚ ਮਿਤੀ 13.07.2023 ਨੂੰ PO ਕਰਾਰ ਕੀਤਾ ਗਿਆ।



