AmritsarBreaking NewsCrimeE-PaperLocal NewsPunjab
Trending
ਥਾਣਾ ਬੀ ਡਵੀਜ਼ਨ ਅੰਮ੍ਰਿਤਸਰ ਵੱਲੋਂ 04 ਮੁਕੱਦਮਿਆ ਲੋੜੀਂਦਾ ਭਗੋੜਾ (PO) ਕਾਬੂ ਅਤੇ ਇੱਕ ਮੁਕੱਦਮਾਂ ਵਿੱਚ ਪੈਰੋਲ ਜੰਪਰ ਵੀ ਹੈ

ਅੰਮ੍ਰਿਤਸਰ, 3 ਫਰਵਰੀ 2025 (ਸੁਖਬੀਰ ਸਿੰਘ)
ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਰਾਕੇਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਨੰਬਰ 169 ਮਿਤੀ 26-10-2017 ਜੁਰਮ 379-ਬੀ,411,472 ਭ:ਦ:, ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਵਿੱਚ ਲੋੜੀਂਦਾ ਭਗੋੜਾ (ਪੀ.ੳ) ਮਨੀ ਧਵਨ ਪੁੱਤਰ ਰਾਕੇਸ਼ ਕੁਮਾਰ ਵਾਸੀ ਮੁਹੱਲਾ ਨੱਧੋਆਣਾ, ਜੰਡਿਆਲਾ ਗੁਰੂ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਨੋਟ:- ਫੜਿਆ ਗਿਆ ਪੀ.ੳ ਮੁਕੱਦਮਾਂ ਨੰਬਰ 316/17 ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਵਿੱਚ ਜੇਲ੍ਹ ਤੋਂ ਪਰੋਲ ਤੇ ਆਇਆ ਸੀ ਤੇ ਵਾਪਸ ਜੇਲ੍ਹ ਨਹੀ ਗਿਆ। ਇਸਤੋਂ ਇਲਾਵਾ ਇਹ ਥਾਣਾ ਮੋਹਕਮਪੁਰਾ, ਥਾਣਾ ਸਦਰ ਅਤੇ ਥਾਣਾ ਜੰਡਿਆਲਾ ਗੁਰੂ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਚ ਵੀ ਪੀ.ੳ ਸੀ।
