AmritsarBreaking NewsChandigadhE-PaperLocal NewsPunjab
Trending
ਸ਼੍ਰੀ ਅਜੋਇ ਕੁਮਾਰ ਸਿਨਹਾ ਨੂੰ ਮਿਲਿਆ ਵੱਡਾ ਅਹੁਦਾ

ਪੰਜਾਬ ਸਰਕਾਰ ਨੇ ਸ਼੍ਰੀ ਅਜੋਇ ਕੁਮਾਰ ਸਿਨਹਾ ਨੂੰ ਵੱਡਾ ਜ਼ਿੰਮੇਵਾਰ ਅਹੁਦਾ ਸੌਂਪਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਬਣਾਇਆ ਹੈ। ਉਹ ਇਸ ਨਾਲ ਨਾਲ ਵਿੱਤ, ਪਾਵਰ ਅਤੇ ਨਵੀਕਰਣਯੋਗ ਊਰਜਾ ਦੇ ਪ੍ਰਿੰਸੀਪਲ ਸਕੱਤਰ ਦੇ ਤੌਰ ‘ਤੇ ਵੀ ਕਾਰਜਸ਼ੀਲ ਰਹਿਣਗੇ।
ਇਹ ਤਕਨੀਕੀ ਤਬਦੀਲੀ ਪੰਜਾਬ ਦੇ ਊਰਜਾ ਸੈਕਟਰ ਵਿੱਚ ਨਵੀਆਂ ਨੀਤੀਆਂ ਨੂੰ ਲਾਗੂ ਕਰਨ ਲਈ ਮਹੱਤਵਪੂਰਨ ਮੰਨੀ ਜਾ ਰਹੀ।