ਨਵੀਂ ਦਿੱਲੀ: ਚੋਣ ਕਮਿਸ਼ਨ ਨੂੰ ਕੇਜਰੀਵਾਲ ਦਾ ਪੱਤਰ, ਮੂਸਲਮਾਨ ਵੋਟਰਾਂ ਲਈ ਵਿਸ਼ੇਸ਼ ਮੰਗਾਂ
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਪੂਰਵ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਵੀਂ ਦਿੱਲੀ ਹਲਕੇ ਦੀਆਂ ਕਲ ਹੋਣ ਵਾਲੀਆਂ ਚੋਣਾਂ ਲਈ ਕੁਝ ਵਿਸ਼ੇਸ਼ ਮੰਗਾਂ ਕੀਤੀਆਂ ਹਨ। ਇਸ ਪੱਤਰ ਵਿੱਚ ਉਨ੍ਹਾਂ ਨੇ ਘੱਟ ਗਿਣਤੀ ਸਮੁਦਾਇ, ਖ਼ਾਸ ਤੌਰ ‘ਤੇ ਮੂਸਲਮਾਨ ਵੋਟਰਾਂ ਦੀ ਸਹੂਲਤ ਲਈ ਤਿੰਨ ਪ੍ਰਬੰਧ ਕਰਨ ਦੀ ਗੁਜ਼ਾਰਸ਼ ਕੀਤੀ ਹੈ।
ਕੇਜਰੀਵਾਲ ਨੇ ਪੱਤਰ ਵਿੱਚ ਲਿਖਿਆ ਹੈ ਕਿ ਨਵੀਂ ਦਿੱਲੀ ਹਲਕੇ ਵਿੱਚ ਘੱਟ ਗਿਣਤੀ ਵਰਗਾਂ ਦੇ ਬਹੁਤ ਸਾਰੇ ਵੋਟਰ ਹਨ ਜੋ ਅਕਸਰ ਭੇਦਭਾਵ ਦਾ ਸ਼ਿਕਾਰ ਹੋਂਦੇ ਹਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਕੁਝ ਮਾਮਲਿਆਂ ਵਿੱਚ ਦਲਿਤ ਅਤੇ ਹੋਰ ਸਮੂਹਾਂ ਵੱਲੋਂ ਮੂਸਲਮਾਨਾਂ ਨਾਲ ਹਿੰਸਕ ਵਰਤਾਰਾ ਵੀ ਕੀਤਾ ਗਿਆ ਹੈ।
ਉਨ੍ਹਾਂ ਚੋਣ ਕਮਿਸ਼ਨ ਅੱਗੇ ਹੇਠ ਲਿਖੀਆਂ ਤਿੰਨ ਮੰਗਾਂ ਰੱਖੀਆਂ:
1. ਮੂਸਲਮਾਨ ਵੋਟਰਾਂ ਲਈ ਘਰ ਤੋਂ ਚੋਣ ਕੇਂਦਰ ਅਤੇ ਵਾਪਸ ਲਈ ਫ੍ਰੀ ਪਿਕ ਐਂਡ ਡ੍ਰਾਪ ਸਹੂਲਤ।
2. ਮੂਸਲਮਾਨ ਵੋਟਰਾਂ ਦੇ ਆਈਡੀ ਕਾਰਡ ਦੀ ਜਾਂਚ ਨਾ ਕਰਨ ਦੀ ਗੁਜ਼ਾਰਸ਼।
3. ਕੇਵਲ ਮੂਸਲਮਾਨ ਵੋਟਰਾਂ ਲਈ ਵੋਟਿੰਗ ਦਾ ਸਮਾਂ ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਵਧਾਉਣਾ।
ਇਹ ਪੱਤਰ ਸਿਆਸੀ ਵਾਤਾਵਰਣ ਵਿੱਚ ਗਰਮਾ-ਗਰਮੀ ਦਾ ਕਾਰਨ ਬਣ ਸਕਦਾ ਹੈ। ਹੁਣ ਦੇਖਣਾ ਇਹ ਰਹੇਗਾ ਕਿ ਚੋਣ ਕਮਿਸ਼ਨ ਕੇਜਰੀਵਾਲ ਦੀਆਂ ਮੰਗਾਂ ਨੂੰ ਮੰਨਦਾ ਹੈ ਜਾਂ ਨਹੀਂ।