Breaking News
Trending
ਇੱਕ ਹਫਤੇ ਤੋਂ ਲਾਈਟ ਨਾ ਆਨ ਕਰਨ ਮੁਹੱਲਾ ਨਿਵਾਸੀ ਪਰੇਸ਼ਾਨ ਪਰੇਸ਼ਾਨੀ ਦਾ ਹੱਲ ਕਰਵਾਇਆ ਪਰਮਜੀਤ ਬੱਬੂ ਨੇ ਕੀਤਾ ਧੰਨਵਾਦ
ਜਸਦੀਪ ਵਰਤੀਆ ਦਰਪਨ ਨਿਊਜ਼ ਲੁਧਿਆਣਾ ਬਿਜਲੀ ਦੇ ਟਰਾਂਸਫਾਰਮ ਸੜਨ ਕਾਰਨ ਮੁਹੱਲਾ ਨਿਵਾਸੀ ਇੱਕ ਹਫਤੇ ਤੋਂ ਬਹੁਤ ਪਰੇਸ਼ਾਨ ਸਨ ਮੁਹੱਲੇ ਦੇ ਲੋਕਾਂ ਦਾ ਕਹਿਣਾ ਹੈ ਬਿਜਲੀ ਨਾ ਆਉਣ ਕਾਰਨ ਪੀਣ ਵਾਲੇ ਪਾਣੀ ਦੇ ਇਕ ਮੋਟਰ ਸਪਲਾਈ ਵੀ ਨਹੀਂ ਚੱਲੀ ਨਾ ਹੀ ਕੋਈ ਪ੍ਰਸ਼ਾਸਨ ਵੱਲੋਂ ਟੈਂਕ ਭੇਜਿਆ ਗਿਆ ਤੇ ਨਹਾਉਣ ਲਈ ਬੱਚਿਆਂ ਦੀ ਪੜ੍ਹਾਈ ਵੀ ਖਰਾਬ ਹੋ ਰਹੀ ਸੀ ਬਿਜਲੀ ਨਾ ਆਉਣ ਕਾਰਨ ਬਹੁਤ ਸਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮਹੱਲਾ ਨਿਵਾਸੀ ਨੇ ਜਦ ਆਪ ਦੇ
ਪਰਮਜੀਤ ਬੱਬੂ ਵੋਇਸ ਚੇਅਰਮੈਨ ਡਿਸਟ੍ਰਿਕਟ ਲੁਧਿਆਣਾ ਨੂੰ ਦੱਸਿਆ
ਤੇ ਉਹਨਾਂ ਨੇ ਜੇਈ ਸਾਹਿਬ ਨੂੰ ਬੁਲਾ ਕੇ ਮੌਕੇ ਤੇ ਨਵਾਂ ਟਰਾਂਸਫਾਰਮ ਤੇ ਨਵੀਆਂ ਤਾਰਾਂ ਪਵਾਈਆਂ
ਮੁਹੱਲੇ ਆਲਿਆਂ ਨੂੰ ਰਾਹਤ ਦੀ ਉਮੀਦ ਦਿੱਖੀ ਹੈ ਤੇ ਮੁਹੱਲਾ ਨਿਵਾਸੀ ਚੌਧਰੀ ਮਦਲ ਲਾਲ ਬੱਗਾ ਜੀ ਤੇ ਪਰਮਜੀਤ ਬੱਬੂ ਧੰਨਵਾਦ ਕੀਤਾ ਜੋ ਕਿ ਪਹਿਲ ਦੇ ਅਧਾਰ ਮੁਹੱਲੇ ਦੀ ਸਮੱਸਿਆ ਨੂੰ ਦੂਰ ਕੀਤਾ। ਅਸੀਂ ਸਾਰੇ ਮੁਹੱਲਾ ਵਾਸੀ ਪਰਮਜੀਤ ਬੱਬੂ ਮੱਕੜ ਸੁਰਜੀਤ ਰੋਸ਼ਨ ਬਿੰਦਰ ਰਾਜਵੀਰ ਰਾਹੁਲ ਵਿੱਕੀ ਧੰਨਵਾਦ ਕਰਦੇ



