AmritsarBreaking NewsCrimeE-Paper‌Local NewsPunjab
Trending

ਥਾਣਾ ਏ-ਡਵੀਜ਼ਨ ਵੱਲੋਂ ਆਈ-20 ਕਾਰ ਤੇ ਸਵਾਰ ਹੋ ਕੇ ਪਿਸਟਲ ਦੀ ਨੋਕ ਤੇ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਖੋਹ ਕਰਨ ਵਾਲਾ ਕਾਬੂ

 ਅੰਮ੍ਰਿਤਸਰ 04-03-2025 (ਸੁਖਬੀਰ ਸਿੰਘ ਅਭਿਨੰਦਨ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਪਾਲ ਸਿੰਘ ਏ.ਸੀ.ਪੀ ਈਸਟ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫ਼ਸਰ ਥਾਣਾਂ ਏ-ਡਵੀਜ਼ਨ,ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਆਈ-20 ਕਾਰ ਚਾਲਕਾਂ ਖੋਹ ਕਰਨ ਵਾਲੇ ਕਾਬੂ ਅਤੇ ਖੋਹਸੁਦਾ ਮੋਬਾਇਲ ਫੋਨ ਤੇ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਮੁਕੱਦਮਾਂ ਮੁਦੱਈ ਰਾਮ ਸਿੰਘ ਦੇ ਬਿਆਨ ਪਰ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਤੇ ਸਵਾਰ ਹੋ ਕੇ ZOMATO ਦੀ ਡਿਲੀਵਰੀ ਦਾ ਆਰਡਰ ਲੈ ਕੇ ਸਿਟੀ ਸੈਂਟਰ ਤੋਂ ਰਾਮਬਾਗ ਨੇੜੇ ਪਾਣੀ ਵਾਲੀ ਟੈਂਕੀ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤਾਂ ਜਦ ਉਹ ਬਾਂਸਾ ਵਾਲਾ ਬਜਾਰ ਦੇ ਸਾਹਮਣੇ ਪੁੱਜਾ ਤਾਂ ਇੱਕ ਕਾਰ ਮਾਰਕਾ ਆਈ-20 ਜੋ ਉਸਦਾ ਪਹਿਲਾਂ ਤੋਂ ਪਿੱਛਾ ਕਰ ਰਹੀ ਸੀ ਤਾਂ ਕਾਰ ਚਾਲਕ ਨੇ ਕਾਰ ਮੇਰੇ ਮੋਟਰ ਸਾਇਕਲ ਵਿੱਚ ਮਾਰ ਦਿੱਤੀ। ਉਹ ਮੋਟਰ ਸਾਇਕਲ ਸਮੇਤ ਜਮੀਨ ਪਰ ਡਿੱਗ ਪਿਆ ਅਤੇ ਕਾਰ ਵਿੱਚੋਂ ਕ੍ਰੀਬ 4 ਨੌਜਵਾਨ ਲੜਕੇ ਉੱਤਰੇ ਜਿੰਨਾ ਨੇ ਉਸ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਵਿੱਚ ਤਿੰਨ ਨੌਜਵਾਨਾਂ ਪਾਸ ਬੇਸਬਾਲ ਅਤੇ ਇੱਕ ਨੋਜਵਾਨ ਪਾਸ ਪਿਸਤੋਲ ਨੁਮਾ ਹਥਿਆਰ ਸੀ। ਜਿਸਨੇ ਪਿਸਤੋਲ ਉਸ ਵੱਲ ਸਿੱਧਾ ਕੀਤਾ ਅਤੇ ਉਸਦਾ ਉਕਤ ਨੰਬਰੀ ਮੋਟਰ ਸਾਇਕਲ ਸਮੇਤ ਮੋਬਾਇਲ ਫੋਨ ਮਾਰਕਾ ਰੈਡਮੀ-12 ਖੋਹ ਕਰਕੇ ਲੈ ਗਏ । ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਦੋਸ਼ੀ ਵੰਸ਼ ਉਰਫ ਦੇਬੂ ਉਕਤ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਖੋਹ ਕੀਤਾ ਗਿਆ ਮੋਬਾਇਲ ਫੋਨ ਅਤੇ ਮੋਟਰਸਾਇਕਲ ਅਤੇ ਖੋਹ ਦੋਰਾਨ ਵਰਤੀ ਗਈ ।-20 ਕਾਰ ਬ੍ਰਾਮਦ ਕੀਤੀ ਗਈ ਹੈ। ਇਸਦੇ ਬਾਕੀ ਸਾਥੀਆਂ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕੀਤਾ ਗਿਆ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ChatGPT said:

ਇਹ ਕਹਾਣੀ ਅੰਮ੍ਰਿਤਸਰ ਵਿੱਚ ਇੱਕ ਜ਼ਬਰਦਸਤ ਥਾਣਾ ਏ-ਡਵੀਜ਼ਨ ਦੀ ਸਿੱਧੀ ਕਾਰਵਾਈ ਬਾਰੇ ਹੈ ਜਿਸ ਵਿੱਚ ZOMATO ਦੇ ਡਿਲੀਵਰੀ ਬੋਇ ਨੂੰ ਇੱਕ ਆਈ-20 ਕਾਰ ਚਾਲਕ ਅਤੇ ਉਸਦੇ ਸਾਥੀਆਂ ਦੁਆਰਾ ਲੁੱਟਿਆ ਗਿਆ ਸੀ। ਮੁਕੱਦਮੇ ਦੇ ਅਨੁਸਾਰ, ਇੱਕ ਡਿਲੀਵਰੀ ਬੋਇ ਜੋ ਸਿਟੀ ਸੈਂਟਰ ਤੋਂ ਪਾਣੀ ਵਾਲੀ ਟੈਂਕੀ ਜਾ ਰਿਹਾ ਸੀ, ਉਸਦੇ ਨਾਲ ਮਾਰਪਿਟ ਅਤੇ ਖੋਹ ਕਰਨ ਵਾਲੇ ਲੋਕਾਂ ਨੇ ਪਿਸਟਲ ਤੇ ਬੇਸਬਾਲ ਦਾ ਉਪਯੋਗ ਕੀਤਾ ਸੀ। ਉਨ੍ਹਾਂ ਨੇ ਉਸ ਦਾ ਮੋਬਾਇਲ ਫੋਨ ਅਤੇ ਮੋਟਰਸਾਈਕਲ ਲੁੱਟ ਲਈ ਸੀ।

ਜਦ ਪੁਲਿਸ ਨੇ ਇਸ ਮੁਕੱਦਮੇ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੇ ਲੁੱਟ ਦਾ ਹਿੱਸਾ ਬਣੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੋਬਾਇਲ ਫੋਨ, ਮੋਟਰਸਾਈਕਲ ਅਤੇ ਆਈ-20 ਕਾਰ ਬ੍ਰਾਮਦ ਕੀਤੀ। ਪੁਲਿਸ ਉਕਤ ਦੇਹਸ਼ਤਗਰਦਾਂ ਦੇ ਬਾਕੀ ਸਾਥੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

ਇਹ ਕਾਰਵਾਈ ਸ੍ਰੀ ਗੁਰਪ੍ਰੀਤ ਸਿੰਘ ਭੁਲਰ, ਆਈ.ਪੀ.ਐਸ ਅਤੇ ਸ੍ਰੀ ਹਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤੀ ਗਈ ਸੀ।

Kanwaljit Singh

Related Articles

Back to top button