
ਅੰਮ੍ਰਿਤਸਰ 5 ਮਾਰਚ(ਸੁਖਬੀਰ ਸਿੰਘ ਕੰਵਲਜੀਤ ਸਿੰਘ )
ਉਪਮੰਡਲ ਅਫ਼ਸਰ ਚਾਟੀਵਿੰਡ ਸ੍ਰੀ ਸੁਧੀਰ ਚੌਧਰੀ ਨੇ ਦੱਸਿਆ ਕਿ ਮਿਤੀ 6 ਮਾਰਚ ਦਿਨ ਵੀਰਵਾਰ ਨੂੰ 132 ਕੇ.ਵੀ ਸਕੱਤਰੀ ਬਾਗ਼ ਤੋ ਚੱਲਣ ਵਾਲਾ 11ਕੇ.ਵੀ ਫੀਡਰ ਕੋਟ ਬਾਬਾ ਦੀਪ ਸਿੰਘ ਅਤੇ ਸੁਲਤਾਨਵਿੰਡ 66 ਕੇ ਵੀ ਤੋ ਚਲਦੇ 11ਕੇ ਵੀ ਬੀਬੀ ਕੌਲਾ ਜੀ ਫੀਡਰ ਜਰੂਰੀ ਮੁਰੰਮਤ ਦੌਰਾਨ ਸਵੇਰੇ 10 ਵਜੇ ਤੋਂ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ l



