AmritsarBreaking NewsCrimeE-PaperLocal NewsPunjab
Trending
ਹਾਈ ਕੋਰਟ ਨੇ ਪੰਜਾਬ ਪੁਲਿਸ ਨੂੰ ਪਾਈ ਝਾੜ ਕਰਨਲ ਬਾਠ ’ਤੇ ਹਮਲੇ ਦੇ ਮਾਮਲੇ ਵਿੱਚ

ਚੰਡੀਗੜ੍ਹ/ਅੰਮ੍ਰਿਤਸਰ, 28 ਮਾਰਚ 2025
ਅਦਾਲਤ ਨੇ ਸਵਾਲ ਉਠਾਇਆ ਕਿ ਦੋਸ਼ੀ ਪੁਲਿਸ ਅਧਿਕਾਰੀ ਰਾਤ ਨੂੰ ਪਾਰਕਿੰਗ ਏਰੀਆ ਵਿਚ ਕੀ ਕਰ ਰਹੇ ਸਨ। ਉਸਦੀ ਡਿਊਟੀ ਦਾ ਸਮਾਂ ਕੀ ਸੀ ਅਤੇ ਕਿੱਥੇ ਸੀ? ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਅਦਾਲਤ ਨੇ ਸੀ.ਸੀ.ਟੀ.ਵੀ. ਦੀ ਪ੍ਰਮਾਣਿਕਤਾ ਦੇ ਜਾਂਚ ਦੇ ਵੀ ਹੁਕਮ ਦਿੱਤੇ। ਅਦਾਲਤ ਨੇ ਡਿਊਟੀ ਰੋਸਟਰ ’ਤੇ ਜਵਾਬ ਦਾਇਰ ਕਰਨ ਦਾ ਹੁਕਮ ਦਿੱਤਾ, ਅਦਾਲਤ ਨੇ ਪੁਲਿਸ ਟੀਮ ਦੇ ਕਾਲ ਡਿਟੇਲ ਵੀ ਦੇਣ ਦੇ ਹੁਕਮ ਦਿੱਤੇ।



