BJPBreaking NewsE-PaperNational NewsNew DelhiState
Trending
ਭਾਰਤ ਨੇ 10 ਸਾਲਾਂ ‘ਚ ਆਪਣੀ ਜੀ.ਡੀ.ਪੀ. ਕੀਤੀ ਦੁੱਗਣੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 28 ਮਾਰਚ 2025
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੁਨੀਆ ਦੀਆਂ ਨਜ਼ਰਾਂ ਭਾਰਤ ‘ਤੇ ਹਨ। 70 ਸਾਲਾਂ ਵਿਚ ਦੁਨੀਆ ਦੀ 11ਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਵਾਲਾ ਦੇਸ਼, ਸਿਰਫ਼ 7-8 ਸਾਲਾਂ ਵਿਚ ਦੇਸ਼ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ।
ਭਾਰਤ ਦੁਨੀਆ ਦੀ ਇਕਲੌਤੀ ਵੱਡੀ ਅਰਥਵਿਵਸਥਾ ਹੈ, ਜਿਸ ਨੇ ਸਿਰਫ਼ 10 ਸਾਲਾਂ ਵਿਚ ਆਪਣੀ ਜੀ.ਡੀ.ਪੀ. ਦੁੱਗਣੀ ਕਰ ਦਿੱਤੀ ਹੈ। ਭਾਰਤ ਵਿਚ 25 ਕਰੋੜ ਲੋਕ ਗਰੀਬੀ ਤੋਂ ਬਾਹਰ ਆ ਗਏ ਹਨ।
