AmritsarBreaking NewsE-PaperLocal NewsPunjab
Trending
ਏ.ਐਸ.ਆਈ ਬਲਦੇਵ ਸਿੰਘ ਚੰਗੀਆਂ ਸੇਵਾਵਾਂ ਲਈ ਸਬ-ਇੰਸਪੈਕਟਰ ਰੈਂਕ ਤੇ ਪਦਉੱਨਤ, ਅੰਮ੍ਰਿਤਸਰ ਪੁਲਿਸ ਅਧਿਕਾਰੀਆਂ ਵੱਲੋਂ ਸਨਮਾਨਿਤ

ਅੰਮ੍ਰਿਤਸਰ, 02 ਅਪ੍ਰੈਲ 2025 (ਸੁਖਬੀਰ ਸਿੰਘ)
)ਏ.ਐਸ.ਆਈ ਬਲਦੇਵ ਸਿੰਘ ਵੱਲੋਂ ਮਹਿਕਮਾਂ ਪੁਲਿਸ ਵਿੱਚ ਚੰਗੀਆ ਸੇਵਾਵਾ ਨਿਭਾਉਂਣ ਤੇ ਸਬ-ਇੰਸਪੈਕਟਰ ਰੈਂਕ ਤੇ ਪਦਉੱਨਤ ਕੀਤਾ ਗਿਆ ਹੈ। ਅੱਜ ਮਿਤੀ 02-04-2025 ਨੂੰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਅਤੇ ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ, ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ, ਵੱਲੋਂ ਏ.ਐਸ.ਆਈ ਬਲਦੇਵ ਸਿੰਘ ਨੂੰ ਸਬ-ਇੰਸਪੈਕਟਰ ਦਾ ਸਟਾਰ ਲਗਾਇਆ ਅਤੇ ਉਹਨਾਂ ਨੂੰ ਸੁਭਕਾਮਨਾਵਾਂ ਦਿੱਤੀਆਂ।