
ਅੰਮ੍ਰਿਤਸਰ, 03 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਗੁਰਵਿੰਦਰ ਸਿੰਘ ਉਰਫ ਵਿੱਕੀ ਕੰਡਾ ਪੁੱਤਰ ਮੋਹਨ ਸਿੰਘ ਵਾਸੀ 4107, ਗਲੀ ਨੰਬਰ 04, ਕੋਟ ਬਾਬਾ ਦੀਪ ਸਿੰਘ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 127 ਮਿਤੀ 09.08.2018 ਜ਼ੁਰਮ 42, 52-A Prision Act PS Islamabad, ਅੰਮ੍ਰਿਤਸਰ ਗ੍ਰਿਫਤਾਰ ਕੀਤਾ ਗਿਆ। ਇਸਨੂੰ ਮਾਣਯੋਗ ਅਦਾਲਤ ਵੱਲੋ ਮੁੱਕਦਮਾ ਵਿਚ ਮਿਤੀ 18.01.2025 ਨੂੰ ਕਰਾਰ ਕੀਤਾ ਗਿਆ ਸੀ।