AmritsarBreaking NewsCrimeE-PaperLocal NewsPolice NewsPunjab
Trending
ਥਾਣਾ ਰਣਜੀਤ ਐਵੀਨਿਊ ਵੱਲੋਂ ਚੌਰੀ ਦੇ 02 ਮੋਟਰਸਾਈਕਲ ਅਤੇ 01 ਐਕਟੀਵਾ ਸਕੂਟੀ ਸਮੇਤ 02 ਕਾਬੂ

ਅੰਮ੍ਰਿਤਸਰ, 16 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ, ਇੰਸਪੈਕਟਰ ਰੋਬਿਨ ਹੰਸ ਦੀ ਪੁਲਿਸ ਪਾਰਟੀ ਏ.ਐਸ.ਆਈ ਨਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਪੀ.ਆਰ.ਚੌਕ ਰਣਜੀਤ ਐਵੀਨਿਉ ਵਿੱਖੇ ਨਾਕਾਬੰਦੀ ਕਰਕੇ 02 ਵਿਅਕਤੀਆਂ 1) ਹਰਦੀਪ ਸਿੰਘ ਉਰਫ਼ ਦੀਪੂ ਪੁੱਤਰ ਸੁਰਜੀਤ ਸਿੰਘ ਵਾਸੀ ਮੁਹੱਲਾ ਨਾਨਕਸਰ ਗਲੀ ਹਰਭਜ਼ਨ ਸਿੰਘ ਵਾਲੀ ਜਿਲ੍ਹਾ ਤਰਨ ਤਾਰਨ ਅਤੇ 2) ਸੁਨੀਲ ਜਨਾ ਪੁੱਤਰ ਮਨੋਜ਼ ਕੁਮਾਰ ਵਾਸੀ ਪਿੰਡ ਰੋੜੀਵਾਲਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਐਕਟੀਵਾ ਸਮੇਤ ਕਾਬੂ ਕੀਤਾ ਗਿਆ। ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਤੇ ਇਕਸ਼ਾਫ ਤੇ ਚੌਰੀ ਦੇ 02 ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ।