AmritsarBreaking NewsCrime

ਥਾਣਾ ਮਜੀਠਾ ਰੋਡ ਵੱਲੋਂ 01 ਕਿਲੋ 08 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤੱਸਕਰ ਕਾਬੂ।

https://aimamedia.org/member/otherpost.aspx?by=55321

ਮੁਕੱਦਮਾਂ ਨੰਬਰ 42 ਮਿਤੀ 31-05-2025 ਜ਼ੁਰਮ 21-ਸੀ/61/85 ਐਨ.ਡੀ.ਪੀ.ਐਸ ਐਕਟ, ਥਾਣਾ ਮਜੀਠਾ ਰੋਡ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਪ੍ਰਭਜੋਤ ਸਿੰਘ ਉਰਫ਼ ਗਿਲਟਰੀ ਪੁੱਤਰ ਸਲਵਿੰਦਰ ਸਿੰਘ ਵਾਸੀ ਮਕਾਨ ਨੰਬਰ 23, ਨੇੜੇ ਗੁਰਦੁਆਰਾ  ਲਾਟ ਸਿੰਘ, ਹਰਗੋਬਿੰਦ ਨਗਰ, ਕੋਟ ਖਾਲਸਾ, ਥਾਣਾ ਇਸਲਾਮਾਬਾਦ,ਅੰਮ੍ਰਿਤਸਰ, ਉਮਰ 27 ਸਾਲ।
2. ਦਵਿੰਦਰ ਸਿੰਘ ਉਰਫ਼ ਦੇਵ ਪੁੱਤਰ ਸਤਨਾਮ ਸਿੰ ਵਾਸੀ ਗਲੀ ਮਾਤਾ ਰਾਣੀ ਵਾਲੀ, ਨੇੜੇ ਮਹਾਂਵੀਰ ਹਸਪਤਾਲ, ਪਿੰਡ ਮਾਹਲ, ਥਾਣਾ ਕੰਬੋਅ, ਜਿਲ੍ਹਾ ਅੰਮ੍ਰਿਤਸਰ ਦਿਹਾਤੀ।, ਉਮਰ 22 ਸਾਲ।
ਬ੍ਰਾਮਦਗੀ:- 01 ਕਿਲੋਂ 08 ਗ੍ਰਾਮ ਹੈਰੋਇਨ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ  ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਸ੍ਰੀ ਰਿਸ਼ਭ ਭੋਲਾ, ਏ.ਸੀ.ਪੀ ਨੌਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ,ਅੰਮ੍ਰਿਤਸਰ, ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ ਦੀ ਪੁਲਿਸ ਪਾਰਟੀ ਏ.ਐਸ.ਆਈ ਜਤਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ 02 ਨਸ਼ਾ ਤੱਸਕਰਾਂ ਨੂੰ ਕਾਬੂ ਕਰਕੇ 01 ਕਿਲੋਂ 08 ਗ੍ਰਾਮ ਹੈਰੋਇੰਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ  1. ਪ੍ਰਭਜੋਤ ਸਿੰਘ ਉਰਫ਼ ਗਿਲਟਰੀ ਪੁੱਤਰ ਸਲਵਿੰਦਰ ਸਿੰਘ ਵਾਸੀ ਮਕਾਨ ਨੰਬਰ 23, ਨੇੜੇ ਗੁਰਦੁਆਰਾ  ਲਾਟ ਸਿੰਘ, ਹਰਗੋਬਿੰਦ ਨਗਰ, ਕੋਟ ਖਾਲਸਾ, ਥਾਣਾ ਇਸਲਾਮਾਬਾਦ,ਅੰਮ੍ਰਿਤਸਰ, ਉਮਰ 27 ਸਾਲ ਅਤੇ 2.ਦਵਿੰਦਰ ਸਿੰਘ ਉਰਫ਼ ਦੇਵ ਪੁੱਤਰ ਸਤਨਾਮ ਸਿੰ ਵਾਸੀ ਗਲੀ ਮਾਤਾ ਰਾਣੀ ਵਾਲੀ, ਨੇੜੇ ਮਹਾਂਵੀਰ ਹਸਪਤਾਲ, ਪਿੰਡ ਮਾਹਲ, ਥਾਣਾ ਕੰਬੋਅ, ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਉਮਰ 22 ਸਾਲ ਵਜ਼ੋ ਹੋਈ ਹੈ।
ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਮਿਲੀ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਗਰਾਉਂਡ ਅਬਾਦੀ, ਕਰਮਪੁਰਾ ਦੇ ਖੇਤਰ ਤੋਂ ਦੋਨਾਂ ਮੁਲਜ਼ਮਾਂ ਨੂੰ ਕਾਬੂ ਕਰਕੇ 01 ਕਿਲੋਂ 08 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ।
ਗ੍ਰਿਫਤਾਰ ਦੋਨਾਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਹਨਾਂ ਦੀ ਬੈਕਵਰਡ ਤੇ ਫਾਰਵਰਡ ਲਿੰਕ ਦੀ ਅਤੇ ਪ੍ਰੋਪਰਟੀ ਦੀ ਤਹਿ ਤੱਕ ਬਾਰੀਕੀ ਨਾਲ ਜ਼ਾਂਚ ਕੀਤੀ ਜਾਵੇਗੀ।
Kanwaljit Singh

Related Articles

Back to top button