Breaking NewsLocal News
Sho ਥਾਣਾ ਇਸਲਾਮਾਬਾਦ ਬਣੇ ਇੰਸਪੈਕਟਰ।

ਥਾਣਾਂ ਇਸਲਾਮਾਬਾਦ ਵਿਖੇ ਬਤੌਰ ਐਸ.ਐਚ.ਓ ਵਜੋ ਤਾਇਨਾਤ ਸਬ ਇੰਸ਼ਪੈਕਟਰ ਜਸਬੀਰ ਸਿੰਘ ਨੂੰ ਬਤੌਰ ਇੰਸਪੈਕਟਰ ਇੰਸਪੈਕਟਰ ਤਰੱਕੀਜ਼ਾਬ ਹੋਣ ‘ਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਪੀਪੀਐਸ, ਏ.ਡੀ.ਸੀ.ਪੀ ਸਿਟੀ -1, ਅੰਮ੍ਰਿਤਸਰ ਵੱਲੋਂ ਇੰਸਪੈਕਟਰ ਰੈਂਕ ਦਾ ਸਟਾਰ
ਲਗਾਂਉਦੇ ਹੋਏ, ਅਤੇ ਉਹਨਾਂ ਨੇ ਹਾਰਦਿਕ ਸ਼ੁਭਕਾਮਨਾਵਾਂ ਦੇਦਿਆਂ ਭਵਿੱਖ ਵਿੱਚ ਹੋਰ ਲਗਨ, ਮੇਹਨਤ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਦੀ ਤਾਕੀਦ ਕੀਤੀ।