AmritsarBreaking NewsE-Paper‌Local NewsPunjab
Trending

ਥਾਣਾ ਬੱਲਾਂ ਵੱਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਾਬੂ

ਅੰਮ੍ਰਿਤਸਰ, 11 ਦਸੰਬਰ 2024 (ਸੁਖਬੀਰ ਸਿੰਘ)

ਮੁੱਖ ਅਫਸਰ ਥਾਣਾ ਵੱਲਾ, ਅੰਮ੍ਰਿਤਸਰ ਸਬ ਇੰਸਪੈਕਟਰ ਜਤਿਦਰ ਸਿੰਘ ਦੀ ਪੁਲਿਸ ਪਾਰਟੀ ਵਲੋ ਥਾਣਾ ਮਕਬੂਲਪੁਰਾ ਅੰਮ੍ਰਿਤਸਰ ਸ਼ਹਿਰ ਦਰਜ ਕੀਤਾ ਗਿਆ । ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨਿਊ ਫੋਕਲ ਪੁਆਇੰਟ ਮੋਜੂਦ ਸੀ ਤੇ ਮਿਲੀ ਪੁਖਤਾ ਸੂਚਨਾਂ ਦੇ ਅਧਾਰ ਤੇ ਫੋਕਲ ਪੁਆਇੰਟ ਵਿਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਗੁਰਪ੍ਰੀਤ ਸਿੰਘ ਉਰਫ ਬਿੱਲੂ ਪੁੱਤਰ ਅਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਉਰਫ ਸੁੱਖ ਪੁੱਤਰ ਗੁਰਦੀਪ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ।

ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਨੇ ਮੋਟਰਸਾਈਕਲ ਦੀ ਨੰਬਰ ਪਲੇਟ ਉਤਾਰ ਕੇ ਮੋਟਰਸਾਈਕਲ ਦੀ ਪਹਿਚਾਣ ਛਪਾਉਣ ਲਈ ਜਾਅਲੀ ਨੰਬਰ ਪਲੇਟ ਲੱਗਾ ਦਿੱਤੀ ਅਤੇ ਇੰਜਣ/ਚੈਸੀ ਨੰਬਰ ਟੈਪਰ ਕਰ ਦਿੱਤਾ। ਗਿਰਫਤਾਰ ਦੋਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੇ* ਕੀ ਨਾਲ ਪੁੱਛਗਿਛ ਕੀਤੀ ਜਾਵੇਗੀ।

admin1

Related Articles

Back to top button