Breaking NewsNewsPolice News
Trending

ਅੰਮ੍ਰਿਤਸਰ ਪੁਲੀਸ ਵੱਲੋਂ ਗੁੰਮ ਹੋਏ ਮੋਬਾਇਲ ਫੋਨ ਬਰਾਮਦ ਕਰਕੇ ਅਸਲ ਮਾਲਕਾਂ ਨੂੰ ਸੌਂਪੇ

ਅੰਮ੍ਰਿਤਸਰ, 4 ਨਵੰਬਰ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)

ਮਾਨਯੋਗ ਕਮਿਸ਼ਨਰ ਪੁਲੀਸ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ ਤੇ ਏਡੀਸੀਪੀ/ਸਿਟੀ-2 ਜੀ ਦੀਆ ਹਦਾਇਤਾ ਅਨੁਸਾਰ ਦਫਤਰ ਏ.ਸੀ.ਪੀ ਪੱਛਮੀ ਅੰਮ੍ਰਿਤਸਰ ਵਲੋਂ ਵੱਖ-ਵੱਖ ਵਿਅਕਤੀਆ ਦੇ ਗੁੰਮ ਹੋਏ ਮੋਬਾਇਲ ਫੋਨਾ ਨੂੰ ਟੈਕਨੀਕਲ ਤਰੀਕੇ ਨਾਲ ਟਰੇਸ ਕਰਕੇ ਰਿਕਵਰ ਪਾਸੋ ਫੋਨ ਬ੍ਰਾਮਦ ਕਰਕੇ ਮੋਬਾਇਲ ਫੋਨ ਅਸਲ ਮਾਲਕਾ ਦੇ ਹਵਾਲੇ ਕੀਤੇ ਗਏ ਹਨ।ਇਹ ਮੋਬਾਇਲ ਫੋਨ ਰਿਕਵਰ ਕਰਨ ਵਿੱਚ ਆਈ.ਟੀ.ਸੈਲ ਦੇ ਕਰਮਚਾਰੀ ਕ੍ਰਿਸਮਾ ਅਤੇ ਬੀ.ਓ.ਆਈ ਦੀ ਕਰਮਚਾਰੀ ਨਵਪ੍ਰੀਤ ਕੋਰ ਵਲੋ ਅਹਿਮ ਭੂਮਿਕਾ ਨਿਭਾਈ ਗਈ।ਜਿੰਨਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ।

1) ਹਰਪ੍ਰੀਤ ਸਿੰਘ ਪੁਤਰ ਗੁਰਸਰਨ ਸਿੰਘ
2) ਰਹਿਤ ਪੁਤਰ ਸੁਭਾਸ ਚੰਦਰ
3) ਆਰਤੀ ਟੰਡਨ ਪਤਨੀ ਅਨਿਲ ਟੰਡਨ
4) ਸੰਦੀਪ ਕੌਰ ਪਤਨੀ ਯੁਧਵੀਰ ਸਿੰਘ
5) ਸਨਮਪ੍ਰੀਤ ਸਿੰਘ ਪੁਤਰ ਸੁਖਵਿੰਦਰ ਸਿੰਘ
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button