AmritsarBreaking NewsE-PaperLocal NewsPunjab
Trending
ਥਾਣਾ ਸੀ-ਡਵੀਜ਼ਨ ਵੱਲੋਂ 19 ਗੱਟੂਆ ਚਾਈਨਾਂ ਡੋਰ ਸਮੇਤ 02 ਕਾਬੂ

ਅੰਮ੍ਰਿਤਸਰ, 2 ਜਨਵਰੀ 2025 (ਸੁਖਬੀਰ ਸਿੰਘ)
ਮੁੱਖ ਅਫ਼ਸਰ ਥਾਣਾ ਸੀ-ਡਵੀਜ਼ਨ,ਅੰਮ੍ਰਿਤਸਰ, ਇੰਸਪੈਕਟਰ ਨੀਰਜ਼ ਕੁਮਾਰ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜ਼ੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੌਰਾਨ ਦਸ਼ਮੇਸ਼ ਐਵੀਨਿਊ ਸਾਹਮਣੇ ਗਿਲਵਾਲੀ ਗੇਟ ਦੇ ਖੇਤਰ ਤੋਂ ਸੂਚਨਾਂ ਦੇ ਅਧਾਰ ਤੇ 1.ਯੋਗੇਸ਼ ਕੁਮਾਰ ਪੁੱਤਰ ਗੁਰਦਿਆਲ ਚੰਦ ਵਾਸੀ ਮਕਾਨ ਨੰਬਰ 1113/1, ਦਸ਼ਮੇਸ਼ ਅੇਵੀਨਿਊ ਸਾਹਮਣੇ ਗਿਲਵਾਲੀ ਗੇਟ, ਅੰਮ੍ਰਿਤਸਰ, 2.ਕਰਮਜੀਤ ਸਿੰਘ ਪੁੱਤਰ ਸੁੱਖਵੰਤ ਸਿੰਘੰ ਵਾਸੀ ਮਕਾਨ ਨੰਬਰ 33, ਦਸ਼ਮੇਸ਼ ਅੇਵੀਨਿਊ ਸਾਹਮਣੇ ਗਿਲਵਾਲੀ ਗੇਟ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਸਿੰਥੈਟਿਕ ਪਲਾਸਟਿਕ ਚਾਇਨਾਮੇਡ ਡੋਰ ਦੇ 19 ਗੱਟੂ ਬ੍ਰਾਮਦ ਕੀਤੇ ਗਏ।



