Breaking NewsNews
Trending

ਧੰਨ ਧੰਨ ਬਾਬਾ ਲਕਸ਼ਮਣ ਸਿੰਘ ਜੀ ਦਾ 86ਵਾਂ ਸਲਾਨਾ ਜੋੜ ਮੇਲਾ ਪਿੰਡ ਇਬਣ ਖੁਰਦ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਅੰਮ੍ਰਿਤਸਰ, 06 ਮਾਰਚ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)

ਧੰਨ ਧੰਨ ਬਾਬਾ ਲਕਸਮਣ ਸਿੰਘ ਜੀ ਦਾ 86ਵਾਂ ਸਲਾਨਾ ਜੋੜ ਮੇਲਾ ਪਿੰਡ ਟਿੱਬਣ ਖੁਰਦ ਵਿਖੇ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ। ਬਾਬਾ ਜੀ ਦੇ ਮੇਲੇ ਵਿੱਚ ਇਲਾਕੇ ਦੀਆਂ ਸੰਗਤਾਂ ਦੇ ਨਾਲ ਨਾਲ ਦੂਰ ਦੁਰਾਡਿਓਂ ਸੰਤਾਂ ਨੇ ਵੀ ਆ ਕੇ ਮੱਥਾ ਟੇਕਿਆ ਅਤੇ ਗੁਰੂ ਘਰ ਦੀਆਂ ਆਸ਼ੀਰਵਾਦਾਂ ਪ੍ਰਾਪਤ ਕੀਤੀਆਂ ਮੇਲੇ ਵਿੱਚ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਅਤੇ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਨਾਲ ਛਕਾਏ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਸਮੂਹ ਨਗਰ ਅਤੇ ਐਨ ਆਰ ਆਈ ਵੀਰਾਂ ਦਾ ਵੀ ਇਸ ਸਲਾਨਾ ਜੋੜ ਮੇਲੇ ਵਿੱਚ ਖਾਸ ਯੋਗਦਾਨ ਰਹਿੰਦਾ ਹੈ ਅਤੇ ਸੇਵਾ ਨਿਭਾਈ ਜਾਂਦੀ ਹੈ ।

ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਨੰਬਰਦਾਰ, ਸੈਕਟਰੀ ਅੰਗਰੇਜ਼ ਸਿੰਘ ,ਮੌਜੂਦਾ ਸਰਪੰਚ ਸਰਦਾਰ ਸੁਰਿੰਦਰ ਸਿੰਘ ਪਿੰਡ ਇਬਣ ਖੁਰਦ, ਸਰਦਾਰ ਅਵਤਾਰ ਸਿੰਘ ਸਾਬਕਾ ਸਰਪੰਚ ਪਿੰਡ ਇਬਣ ਖੁਰਦ, ਬਲਵਿੰਦਰ ਸਿੰਘ ਮੌਜੂਦਾ ਸਰਪੰਚ ਪਿੰਡ ਬੋਧ, ਸੂਬੇਦਾਰ ਲਖਬੀਰ ਸਿੰਘ ਪਿੰਡ ਇਬਣ ਖੁਰਦ, ਬਲਦੇਵ ਸਿੰਘ ਇੱਬਣ ਖੁਰਦ,ਏਐਸ ਆਈ ਸਰਦਾਰ ਸੁਖਵੰਤ ਸਿੰਘ ਪਿੰਡ ਟਿੱਬਣ ਖੁਰਦ, ਤੀਰਥ ਸਿੰਘ ਮੈਂਬਰ ਪੰਚਾਇਤ ਇਬਣ ਖੁਰਦ, ਬਲਜੀਤ ਸਿੰਘ ਨੰਬਰਦਾਰ ਪਿੰਡ ਇਬਣ ਖੁਰਦ, ਸਰਦਾਰ ਸੁਖਪਾਲ ਸਿੰਘ, ਸੁਖਦਿਆਲ ਸਿੰਘ ਸਾਬਕਾ ਮੈਂਬਰ ਪਿੰਡ ਬੋਧ, ਸਤਨਾਮ ਸਿੰਘ ਸਾਬਕਾ ਸਰਪੰਚ ਪਿੰਡ ਬੋਧ,ਬਲਰਾਜ ਸਿੰਘ ਮੌਜੂਦਾ ਪੰਚਾਇਤ ਮੈਂਬਰ ਪਿੰਡ ਬੋਧ, ਸਰਦਾਰ ਨਿਰਵੈਰ ਸਿੰਘ X ਚੇਅਰਮੈਨ ਮਾਰਕੀਟ ਕਮੇਟੀ ਅਟਾਰੀ, ਬਲਬੀਰ ਸਿੰਘ ਫੌਜੀ ਪਿੰਡ ਇਬਣ ਖੁਰਦ, ਦਰਸ਼ਨ ਸਿੰਘ ਭੋਲਾ ਪਿੰਡ ਇਬਣ ਖੁਰਦ, ਰਵਿੰਦਰ ਸਿੰਘ ਪਿੰਡ ਇਬਣ ਖੁਰਦ , ਜੁਗਰਾਜ ਸਿੰਘ ਗੋਰਾ ਪਿੰਡ ਇਬਨ ਖੁਰਦ, ਬਚਿੱਤਰ ਸਿੰਘ ਪਿੰਡ ਇਬਣ ਖੁਰਦ, ਪਵਨਜੀਤ ਸਿੰਘ ਪਿੰਡ ਇਬਣ ਖੁਰਦ, ਹਰਪ੍ਰੀਤ ਸਿੰਘ ਪਿੰਡ ਬੋਧ, ਜਗਰੂਪ ਸਿੰਘ ਬੋਧ, ਸਤਨਾਮ ਸਿੰਘ ਫੌਜੀ ਪਿੰਡ ਇਬਣ, ਰਵਿੰਦਰ ਸਿੰਘ ਬੋਧ, ਸਰਬਜੀਤ ਸਿੰਘ ਸਾਬੀ ਪਿੰਡ ਇਬਣ,  ਅਮਨਦੀਪ ਸਿੰਘ ਬਿੱਕਾ, ਹਰਵਿੰਦਰ ਸਿੰਘ ਫੌਜੀ, ਜਸਬੀਰ ਸਿੰਘ ਗਿਆਨੀ ਪਿੰਡ ਬੋਧ, ਏਐਸਆਈ ਸ਼ਮਸ਼ੇਰ ਸਿੰਘ ਪਿੰਡ ਇਬਣ ਖੁਰਦ, ਗਗਨਦੀਪ ਸਿੰਘ ਇਬਣ ਖੁਰਦ, ਡਾਕਟਰ ਮਨਜੀਤ ਸਿੰਘ ਪਿੰਡ ਇਬਣ ਕਲਾਂ, ਬਲਜੀਤ ਸਿੰਘ ਪਿੰਡ ਇਬਣ ਖੁਰਦ, ਸੁਖਦੇਵ ਸਿੰਘ ਫੌਜੀ, ਗੁਰਪਿੰਦਰ ਸਿੰਘ ਬੋਧ, ਮਾਸਟਰ ਅੰਗਰੇਜ ਸਿੰਘ ਇਬਣ ਖੁਰਦ, ਕਸ਼ਮੀਰ ਸਿੰਘ ਬੋਧ, ਜੋਬਨ ਇਟਲੀ, ਇਕਬਾਲ ਸਿੰਘ ਭੋਲੂ, ਗੁਰਸ਼ਰਨ ਸਿੰਘ ਇਬਣ ਖੁਰਦ,ਮੈਂਬਰ ਕਸ਼ਮੀਰ ਸਿੰਘ, ਮੈਂਬਰ ਜਸਵੀਰ ਸਿੰਘ, ਮੈਂਬਰ ਬਲਜੀਤ ਸਿੰਘ ,ਮੈਂਬਰ ਮਹਿਤਾਬ ਸਿੰਘ, ਮੈਂਬਰ ਸਿਮਰਨਜੀਤ ਸਿੰਘ, ਮੈਂਬਰ ਅਜੀਤ ਸਿੰਘ, ਮੈਂਬਰ ਦਲੇਰ ਸਿੰਘ, ਅਤੇ ਸਮੂਹ ਪਿੰਡ ਟਿੱਬਣ ਖੁਰਦ ਦੇ ਸਹਿਯੋਗ ਨਾਲ ਮਨਾਇਆ ਗਿਆ ਧੰਨ ਧੰਨ ਬਾਬਾ ਲਕਸਮਣ ਸਿੰਘ ਜੀ ਦਾ ਸਲਾਨਾ ਜੋੜ ਮੇਲਾ। ਇਸ ਸਲਾਨਾ ਜੋੜ ਮੇਲੇ ਵਿੱਚ ਪ੍ਰਸਿੱਧ ਕਵੀਸ਼ਰ ਜੱਥਾ ਭਾਈ ਜੋਗਾ ਸਿੰਘ ਭਾਗੋਵਾਲੀਆ ਅਤੇ ਭਾਈ ਬਲਵਿੰਦਰ ਸਿੰਘ ਜੀ ਬਹਿਲਾ, ਭਾਈ ਗੁਰਜੰਟ ਸਿੰਘ ਜੀ ਬਹਿਲਾ, ਭਾਈ ਸੰਦੀਪ ਸਿੰਘ ਜੀ ਮਹਿਮਾ ਅਤੇ ਚੰਨ ਅਦਲੀ ਵਾਲਾ ਨੇ ਸੰਗਤਾਂ ਨੂੰ ਪਵਿੱਤਰ ਗੁਰਬਾਣੀ ਨਾਲ ਜੋੜਦਿਆਂ ਹੋਇਆਂ ਨਿਹਾਲ ਕੀਤਾ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button