Abhinandan Singh
-
Amritsar
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਰਮਚਾਰੀ ਡੈਮੋਕ੍ਰੇਟਿਕ ਫਰੰਟ ਦੀ ਸ਼ਾਨਦਾਰ ਜਿੱਤ ’ਤੇ ਅਫ਼ਸਰ ਐਸੋਸੀਏਸ਼ਨ ਵੱਲੋਂ ਵਧਾਈ
ਅੰਮ੍ਰਿਤਸਰ,17 ਅਕਤੂਬਰ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਾਨ-ਟੀਚਿੰਗ ਐਸੋਸੀਏਸ਼ਨ ਦੀਆਂ ਸਾਲ 2026-27 ਦੀਆਂ ਚੋਣਾਂ ਵਿੱਚ…
Read More » -
Amritsar
ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀ ਵੱਲੋਂ ਤਰੱਕੀਯਾਬ ਹੋਏ ਇੰਸਪੈਕਟਰ ਨੂੰ ਮੁਬਾਰਕਬਾਦ ਅਤੇ ਭਵਿੱਖ ਲਈ ਸ਼ੁਭਕਾਮਨਾਵਾ ਦਿੱਤੀਆਂ ਗਈਆਂ
ਅੰਮ੍ਰਿਤਸਰ,10 ਅਕਤੂਬਰ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
Read More » -
Amritsar
ਖਾਲਸਾ ਕਾਲਜ ਅਤੇ ਯੂਨੀਵਰਸਿਟੀ ਦੇ ਪਿਛਲੇ ਪਾਸੇ ਰਾਮ ਤੀਰਥ ਰੋਡ ਤੇ, ਸਟਰੀਟ ਲਾਈਟਾਂ ਬੰਦ ਹੋਣ ਕਰਕੇ ਅਪਰਾਧਿਕ ਘਟਨਾਵਾਂ ਅਤੇ ਹਾਦਸਿਆਂ ਦਾ ਵਧਿਆ ਖ਼ਤਰਾ:- ਇੰਜ ਦਲਜੀਤ ਸਿੰਘ ਕੋਹਲੀ
ਅੰਮ੍ਰਿਤਸਰ, 06 ਅਕਤੂਬਰ 2026: ਸੁਖਬੀਰ ਸਿੰਘ,ਅਭਿਨੰਦਨ ਸਿੰਘ ਖ਼ਾਲਸਾ ਕਾਲਜ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਪਿਛਲੇ ਹਿੱਸੇ ਤੋਂ ਲੰਘਦੀ…
Read More » -
Amritsar
ਏ.ਸੀ.ਪੀ ਲਖਵਿੰਦਰ ਸਿੰਘ ਕਲੇਰ PPS ਦੀ ਏ.ਡੀ.ਸੀ.ਪੀ (ਐਸ.ਪੀ.) ਵਜੋਂ ਤਰੱਕੀ ਉਪਰੰਤ ਪਿਪਿੰਗ ਸੈਰੇਮਨੀ ਆਯੋਜਿਤ
ਅੰਮ੍ਰਿਤਸਰ, 28 ਸਤੰਬਰ 2026: ਸੁਖਬੀਰ ਸਿੰਘ,ਅਭਿਨੰਦਨ ਸਿੰਘ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਡੀ.ਐਸ.ਪੀ. ਲਖਵਿੰਦਰ ਸਿੰਘ ਕਲੇਰ PPS ਨੂੰ ਤਰੱਕੀ…
Read More » -
Amritsar
ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਤਾ ਦਖਲ਼ :
ਬਾਬਾ ਬਕਾਲਾ/ਅੰਮ੍ਰਿਤਸਰ, 28 ਸਤੰਬਰ 2026: ਸੁਖਬੀਰ ਸਿੰਘ ਪਿੰਡ ਜੋਧੇ ‘ਚ ਸਰਕਾਰੀ ਟੂਟੀ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ…
Read More » -
Amritsar
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਜ਼ੋਨਾਂ ਦੇ ਯੂਥ ਫੈਸਟੀਵਲਾਂ ਦਾ ਸ਼ਡਿਊਲ ਜਾਰੀ
ਅੰਮ੍ਰਿਤਸਰ, 26 ਸਤੰਬਰ 2026: ਅਭਿਨੰਦਨ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਦੀ ਕਲਾਤਮਕ, ਸੱਭਿਆਚਾਰਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ…
Read More » -
Amritsar
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਨਸ਼ਿਆਂ ਵਿਰੁੱਧ CASO ਆਪਰੇਸ਼ਨ ਜਾਰੀ
ਅੰਮ੍ਰਿਤਸਰ, 23 ਸਤੰਬਰ 2026: ਸੁਖਬੀਰ ਸਿੰਘ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ,ਸ੍ਰੀ ਹਰਮਨਬੀਰ ਸਿੰਘ ਗਿੱਲ, IPS ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦੀ ਤਸਕਰੀ…
Read More » -
Amritsar
ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਭਗੌੜਾ ਦੋਸ਼ੀ ਕਾਬੂ
ਅੰਮ੍ਰਿਤਸਰ, 23 ਸਤੰਬਰ 2026: ਅਭਿਨੰਦਨ ਸਿੰਘ ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ…
Read More » -
Amritsar
ਥਾਣਾ ਮਜੀਠਾ ਪੁਲਿਸ ਵੱਲੋਂ 06 ਗ੍ਰਾਮ ਹੈਰੋਇਨ ਅਤੇ ₹200 ਡਰੱਗ ਮਨੀ ਬਰਾਮਦ ਕੀਤੀ ਗਈ।
ਅੰਮ੍ਰਿਤਸਰ, 18 ਸਤੰਬਰ 2026: ਸੁਖਬੀਰ ਸਿੰਘ, ਅਭਿਨੰਦਨ ਸਿੰਘ
Read More »
