AmritsarBreaking NewsE-Paper‌Local NewsPunjab
Trending

ਥਾਣਾ ਬੀ-ਡਵੀਜ਼ਨ ਵੱਲੋਂ 40 ਗੱਟੂ ਚਾਈਨਾ ਡੋਰ ਅਤੇ 96 ਬੋਤਲਾਂ ਅੰਗ੍ਰੇਜ਼ੀ ਸ਼ਰਾਬ ਸਮੇਤ 1 ਕਾਬੂ

ਅਮ੍ਰਿਤਸਰ, 16 ਦਸੰਬਰ 2024 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ, ਇੰਸਪੈਕਟਰ ਸੁਖਬੀਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਯੌਜ਼ਨਾਬੱਧ ਤਰੀਕੇ ਨਾਲ ਜ਼ਹਾਜਗੜ੍ਹ ਪਟਾਕਾ ਮਾਰਕਿਟ ਦੇ ਖੇਤਰ ਤੋਂ ਪ੍ਰਿੰਸ ਪੁੱਤਰ ਸਵਿੰਦਰ ਸਿੰਘ ਵਾਸੀ ਗਲੀ ਨੰਬਰ 02, ਕੋਟ ਬਾਬਾ ਦੀਪ ਸਿੰਘ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 40 ਗੱਟੂ ਚਾਈਨਾ ਡੋਰ ਅਤੇ 96 ਬੋਤਲਾਂ ਅੰਗ੍ਰੇਜ਼ੀ ਸ਼ਰਾਬ (ਮਾਰਕਾ ਰੋਇਲ ਸਟੈਗ ਵਿਸਕੀ) ਬ੍ਰਾਮਦ ਕੀਤੀ ਗਈ।

Related Articles

2

Back to top button