Breaking NewsNews
Trending

ਤੇਰਾ ਹੀ ਤੇਰਾ ਮੈਡੀਕੋਜ਼ ਵਿਖੇ ਬਾਬਾ ਕਸ਼ਮੀਰਾ ਸਿੰਘ ਜੀ, ਡੇਰਾ ਸੰਤ ਬਾਬਾ ਭੂਰੀ ਵਾਲਿਆ ਪਾਏ ਚਰਨ

ਅੰਮ੍ਰਿਤਸਰ, 21 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਸੰਤ ਬਾਬਾ ਭੂਰੀ ਵਾਲੇ ਮਹਾਂਪੁਰਖ ਬਾਬਾ ਕਸ਼ਮੀਰ ਸਿੰਘ ਜੀ ਵਲੋ ਤੇਰਾ ਹੀ ਤੇਰਾ ਮੈਡੀਕੋਜ਼ ਸੈਕਟਰ 32 ਚੰਡੀਗੜ੍ਹ ਵਿਖੇ ਚਰਨ ਪਾਏ ਇੱਥੋਂ ਦੇ ਇੰਚਾਰਜ ਡੀ.ਪੀ. ਸਿੰਘ-ਸਾਬਕਾ ਸੀ.ਈ.ਓ., ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਾਬਕਾ ਸੀ.ਈ.ਓ., ਐੱਚ.ਐੱਸ.ਜੀ.ਐੱਮ.ਸੀ.; ਸਾਬਕਾ ਡੀ.ਜੀ.ਐੱਮ. ਪੰਜਾਬ ਐਂਡ ਸਿੰਧ ਬੈਂਕ; ਫਾਊਂਡਰ ਮੈਂਬਰ, ਸਲਾਹਕਾਰ ਅਤੇ ਸਾਬਕਾ ਪ੍ਰਧਾਨ, ਜੀ.ਪੀ.ਐੱਸ.ਐੱਸ. ਅਤੇ ਬ੍ਰਾਂਚ ਇੰਚਾਰਜ, ਤੇਰਾ ਹੀ ਤੇਰਾ ਮੈਡੀਕੋਜ਼, ਚੰਡੀਗੜ੍ਹ ਅਤੇ ਉਨ੍ਹਾਂ ਦੀ ਟੀਮ ਵੱਲੋਂ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, ਸੈਕਟਰ-34 ਦੇ ਵਾਈਸ ਪ੍ਰਧਾਨ ਸਤਨਾਮ ਸਿੰਘ ਅਤੇ ਅਮਰਿੰਦਰ ਸਿੰਘ, ਸੀਨੀਅਰ ਫਾਰਮਾਸਿਸਟ, ਤੇਰਾ ਹੀ ਤੇਰਾ ਮੈਡੀਕੋਜ਼ ਵੀ ਹਾਜ਼ਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button