Breaking NewsCONGRESS‌Local NewsNewsPolitical News
Trending

2027 ਦੀਆਂ ਚੋਣਾਂ ਵਿੱਚ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਦੀ ਦੇਖ ਰੇਖ ਹਲਕਾ ਰਾਜਾਸਾਂਸੀ ਵੱਲੋਂ ਵੱਡੀ ਜਿੱਤ ਨਾਲ ਬਣੇਗੀ ਕਾਂਗਰਸ ਦੀ ਸਰਕਾਰ:- ਸ਼ਮਸ਼ੇਰ ਸਿੰਘ ਸ਼ੇਰਾਂ ਕਲੇਰ

ਅੰਮ੍ਰਿਤਸਰ, 11 ਮਾਰਚ 2026 (ਸੁਖਬੀਰ  ਸਿੰਘ)

ਕਾਂਗਰਸ ਪਾਰਟੀ ਦੇ ਸਾਬਕਾ  ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਬਹੁਮਤ ਨਾਲ ਤਾਬੜ ਤੋੜ   ਜਿੱਤ ਨਾਲ 2027 ਵਿੱਚ ਕਾਂਗਰਸ ਦੀ ਬਣੇਗੀ ਸਰਕਾਰ। ਇਸ ਮੌਕੇ ਹਲਕਾ ਰਾਜਸਾਂਸੀ ਦੇ ਨੌਜਵਾਨ ਕਾਂਗਰਸੀ ਆਗੂ ਸ਼ਮਸ਼ੇਰ ਸਿੰਘ ਸ਼ੇਰਾ ਕਲੇਰ ਨੇ ਕਿਹਾ ਕਿ ਐਮ ਐਲ ਏ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੇ ਆਦੇਸ਼ਾਂ ਅਤੇ ਸਾਬਕਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਦੀ ਅਗਵਾਈ ਹੇਠ 2027 ਦੀਆਂ ਤਿਆਰੀਆਂ ਸਬੰਧੀ ਹਲਕੇ ਦੇ ਕਾਂਗਰਸੀ ਵਰਕਰਾਂ ਨਾਲ ਪਿੰਡ ਪਿੰਡ ਜਾ ਕੇ ਤਾਲਮੇਲ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਹੈ। ਜਿਸ ਸਦਕਾ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਤੋਂ ਕਾਂਗਰਸ ਪਾਰਟੀ ਵੱਡੀ ਜਿੱਤ ਹਾਸਲ ਕਰੇਗੀ 2027 ਦੀ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਅਹਿਮ ਭੂਮਿਕਾ ਹੋਵੇਗੀ।

ਇਸ ਮੌਕੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ, ਪੀ.ਏ.ਰਵੀ ਕਮਾਰ ਰਾਜਾਸਾਂਸੀ, ਪ੍ਰਧਾਨ ਜਸਕਰਨ ਸਿੰਘ ਕੌਹਰੀ,ਜਗਰੂਪ ਸਿੰਘ ਜੂਪਾ,ਜੁਗਰਾਜ ਸਿੰਘ ਗਾਜ਼ਾ, ਸਵਿੰਦਰ ਸਿੰਘ ਕਿਸਾਨ ਆਗੂ,  ਦਰਸ਼ਨ ਸਿੰਘ ਮੌਜੂਦਾ ਮੈਂਬਰ ਪੰਚਾਇਤ, ਅੰਮ੍ਰਿਤਪਾਲ ਸਿੰਘ ਮੰਗਾ, ਕਸ਼ਮੀਰ ਸਿੰਘ ਸਾਬਕਾ ਮੈਂਬਰ ਪੰਚਾਇਤ,ਰਣਜੀਤ ਸਿੰਘ ਰਾਣਾ ਫੋਜ਼ੀ,ਦਵਿੰਦਰ ਸਿੰਘ , ਲਵਪ੍ਰੀਤ ਸਿੰਘ ਕਿਸਾਨ ਆਗੂ,ਕਰਤਾਰ ਸਿੰਘ ਸਾਬਕਾ ਮੈਂਬਰ ਪੰਚਾਇਤ, ਸਕੱਤਰ ਸਿੰਘ ਮੌਜੂਦਾ ਮੈਂਬਰ ਪੰਚਾਇਤ, ਸਰਬਜੀਤ ਸਿੰਘ ਸ਼ੱਬਾ ,ਬਾਬਾ ਹੀਰਾ ਸਿੰਘ, ਕਸ਼ਮੀਰ ਸਿੰਘ ਬੱਗੇ ,ਸਰਦਾਰ ਬਾਵਾ ਸਿੰਘ ਸ਼ੇਰ, ਜਸਕਰਨ ਸਿੰਘ ਚੈਨਪੁਰ, ਸੋਨਾ ਵੀਰ ਖੇਤੀਬਾੜੀ ਮਹਿਕਮਾ, ਸੰਤੋਖ ਸਿੰਘ ਸੋਖਾ, ਜੁਗਰਾਜ ਸਿੰਘ ਪੱਧਰੀ ਡੇਰੀ, ਭਾਲਾ ਰਾਣੀਆਂ ਵਾਲਾ, ਸ਼ਮਸ਼ੇਰ ਸਿੰਘ ਸ਼ੇਰਾਂ ਮੰਗਾ ਜੀ ਦੇ ਬੇਟੇ ,ਅਵਤਾਰ ਸਿੰਘ ਬੱਗੇ,ਜਸਬੀਰ ਸਿੰਘ ਵੜੈਚ,ਸੋਨਾ ਸਿੰਘ ਵੜੈਚ, ਬਾਬਾ ਕੁਲਦੀਪ ਦੀਪ ਸਿੰਘ ਭੋੜੇ ਵਾਲੇ, ਬਲਵਿੰਦਰ ਸਿੰਘ ਬਿੰਦਰ ,ਗੁਲਜਾਰ ਸਿੰਘ ਫੌਜੀ, ਬਲਵਿੰਦਰ ਸਿੰਘ ਬਿੰਦਾ,ਸਾਬਕਾ ਮੈਂਬਰ ਪੰਚਾਇਤ, ਕਰਮਜੀਤ ਸਿੰਘ ਮੁਨਸ਼ੀ,ਸਕੱਤਰ ਸਿੰਘ  ਮੌਜੂਦਾ ਮੈਂਬਰ ਪੰਚਾਇਤ- ਸਵਿੰਦਰ ਸਿੰਘ ਸ਼ਿੰਦਾ ਮੌਜੂਦਾ ਮੈਂਬਰ ਪੰਚਾਇਤ,ਗੁਰਵਿੰਦਰ ਸਿੰਘ ਗਿੰਦਾ,ਕੁਲਵੰਤ ਸਿੰਘ ਕੰਤਾ ਡੇਰੀ ਵਾਲੇ,ਸਾਜਨ ਵੜੈਚ, ਸੁਖਦੇਵ ਸਿੰਘ ਸੁੱਖਾ ਸਲੰਡਰਾਂ ਵਾਲੇ,ਬਾਊ ਵੀਰ ਪਰਜਾਪਤ,ਹਰਦੇਵ ਸਿੰਘ ਕੁਲਦੀਪ ਸਿੰਘ ਦੋਧੀ, ਸਾਹਿਬ ਸਿੰਘ,  ਜਿੰਦਰ ਸਿੰਘ ਕੁਲਚਿਆ ਵਾਲਾ,ਪੱਗਾ ਵੀਰ,ਪਾਲਾ ਅੱਡੇ ਵਾਲਾਂ,ਗੋਪਾਲ ਸਿੰਘ, ਸੋਨੂੰ ਵੀਰ ਆਦਿ ਵੀ ਹਾਜਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button