ਥਾਣਾ ਸੀ ਡਿਵੀਜ਼ਨ ਵੱਲੋਂ ਉਪਹੁਚ ਭਗਤਾਵਾਲਾ ਅੰਮ੍ਰਿਤਸਰ ਵਿਖੇ ਚੋਰੀ ਕਰਨ ਵਾਲੇ 02 ਕਾਬੂ

ਅੰਮ੍ਰਿਤਸਰ, 09 ਅਪ੍ਰੈਲ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਮਾਣਯੋਗ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਜਿਹਦੀਆਂ ਹਦਾਇਤਾਂ ਦੇ ਸ੍ਰੀ ਵਿਸ਼ਾਲਜੀਤ ਸਿੰਘ ਪਿਸ , ਅੜਛਪ /City-1 ਦੇ ਨਿਰਦੇਸ਼ਾ ਤੇ ਸ੍ਰੀ ਪਰਵੇਸ਼ ਚੋਪੜਾ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਜੀ ਦੀ ਨਿਗਰਾਨੀ ਹੇਠ, ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿਚ ਲੁੱਟਾ, ਖੋਹਾ, ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਇੰਸਪੈਕਟਰ /SHO ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਸੀ ਡਵੀਜਨ ਅੰਮ੍ਰਿਤਸਰ ਦੀ ਅਗਵਾਈ ਹੇਠ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋ UPHC ਭਗਤਾਵਾਲਾ ਅੰਮ੍ਰਿਤਸਰ ਵਿਖੇ ਦੀ ਦਰਮਿਆਨੀ ਰਾਤ ਨੂੰ ਚੋਰਾ ਦੁਆਰਾ ਖਿੜਕੀ ਦੀ ਗਰਿਲ ਤੋੜਕੇ ਇੱਕ ਇਨਵਰਟਰ 02 ਬੇਟਰੇ, , WIFI ਮਾਡਮ , 02 AC , 3 AC , ।
AC ਕੰਪ੍ਰੈੱਸਰ ਇਲੈਕਟਿਰੀਕਟੀ Wiring ਦੀ ਤੋੜ ਫੋੜ ਅਤੇ ਤਾਰਾ ਦੀ ਚੋਰੀ ਕੀਤੀ ਗਈ। ਦੌਰਾਨੇ ਤਫਤੀਸ਼ ASI ਪਰਮਿੰਦਰ ਸਿੰਘ 2154/ਅੰਮ੍ਰਿ: ਸਮੇਤ ਪੁਲਿਸ ਪਾਰਟੀ ਨੇ ਤੁਰੰਤ ਹਰਕਤ ਵਿੱਚ ਆ ਕੇ ਕੁੱਝ ਹੀ ਘੰਟਿਆ ਦਰਮਿਆਨ ਮੁਕਦਮੇ ਨੂੰ ਟਰੇਸ ਕਰਦੇ ਹੋਏ ਮੁੱਕਦਮਾ ਹਜਾ ਵਿਚ ਅਮਿਤ ਸ਼ਰਮਾ ਉਰਫ ਮੈਨੂੰ ਪੁਤਰ ਰਾਮਪਾਲ ਵਾਸੀ ਮਕਾਨ ਨੰਬਰ 2005 ਗੁਰੂ ਗੋਬਿੰਦ ਸਿੰਘ ਨਗਰ ਗੁਜਰਪੁਰਾ ਗਿਲਵਾਲੀ ਗੇਟ ਅੰਮ੍ਰਿਤਸਰ ਹਾਲ ਵਾਸੀ ਝੁਗੀਆ ਜਿੰਨੇ ਭਲਵਾਨ ਅਤੇ ਅੰਕੁਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਡਾ. ਅੰਬੇਦਕਰ ਕਲੋਨੀ ਚੌਕ ਗੁਜਰਪੁਰਾ ਗਿਲਵਾਲੀ ਗੋਟ ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੇ ਚੋਰੀ ਕੀਤਾ 01 ਇਨਵਰਟਰ , 02 ਬੈਟਰੇ, 02 ਆਟੋਮੈਟਿਕ ਸਟੈਪਲਾਈਜਰ, WIFI MODEM ਅਤੇ 01 UPS ਬ੍ਰਾਮਦ ਕੀਤਾ ਗਿਆ। ਜਿੰਨਾ ਨੂੰ ਅੱ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕਰਕੇ ਬਰੀਕੀ ਨਾਲ ਪੁੱਛਗਿਛ ਕਰਕੇ ਹੋਰ ਵੀ ਵਾਰਦਾਤਾਂ ਬਾਰੇ ਅਤੇ ਹੋਰ ਬਰਾਮਦਗੀ ਹੋਣ ਦੀ ਆਸ ਹੈ।



