AmritsarBreaking NewsCrimeE-Paper‌Local NewsPunjab
Trending

ਥਾਣਾ ਗੇਟ ਹਕੀਮਾਂ ਵੱਲੋਂ ਰਾਹਗੀਰਾਂ ਕੋਲੋਂ ਮੋਬਾਈਲ ਫੋਨ ਖੋਹ ਕਰਨ ਵਾਲੇ 02 ਕਾਬੂ,ਤੇ 02 ਮੋਬਾਇਲ ਫੋਨ ਬਰਾਮਦ

ਅੰਮ੍ਰਿਤਸਰ, 6 ਫਰਵਰੀ 2025 (ਸੁਖਬੀਰ ਸਿੰਘ)

ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ,  ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਜੋਨ-1, ਸ੍ਰੀ ਵਿਸ਼ਾਲਜੀਤ ਸਿੰਘ ਪੀਪੀਐਸ, ਤੇ ਸ੍ਰੀ ਜਸਪਾਲ ਸਿੰਘ  ਪੀਪੀਐਸ, ਏ.ਸੀ.ਪੀ (ਸੈਟਰਲ ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਮਨਜੀਤ ਕੌਰ, ਮੁੱਖ ਅਫਸਰ ਥਾਣਾ ਗੇਟ ਹਕੀਮਾ,ਅੰਮ੍ਰਿਤਸਰ ਦੀ ਅਗਵਾਈ ਹੇਠ ਇਲਾਕੇ ਵਿੱਚ ਲੁੱਟ ਖੋਹਾ ਕਰਨ ਵਾਲੇ ਅਨਸਰਾ ਤੇ ਸਿੰਕਜਾ ਕੱਸਣ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਏ ਐਸ ਆਈ ਰਮੇਸ਼ ਕੁਮਾਰ ਇੰਚਾਰਜ ਪੁਲਸ ਚੌਕੀ ਅੰਨਗੜ ਸਮੇਤ ਸਾਥੀ ਕਰਮਚਾਰੀਆਂ ਵਲੋ ਰਾਹਗੀਰਾਂ ਕੋਲੋਂ ਮੋਬਾਈਲ ਫੋਨ ਖੋਹ ਕਰਨ ਵਾਲੇ ਰਾਹੁਲ ਸਿੰਘ ਉਰਫ ਰਾਹੁਲ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ ਨੰਬਰ ਬੀ-78 ਦਸ਼ਮੇਸ਼ ਵਿਹਾਰ ਕਲੋਨੀ, ਥਾਣਾ ਇਸਲਾਮਾਬਾਦ, ਅਮ੍ਰਿਤਸਰ ।2.ਲਵਪ੍ਰੀਤ ਸਿੰਘ ਉਰਫ ਰੂਬਲ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 198,ਚੱਕੀ ਵਾਲੀ ਗਲੀ ਗੁਰੁ ਨਾਨਕ ਨਗਰ ਭਰਾੜੀਵਾਲ,ਅੰਮ੍ਰਿਤਸਰ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।*                                      ਮੁਕਦਮਾ ਦਿਗਵਿਜੈ ਸਿੰਘ ਵਾਸੀ ਪਿੰਡ ਪਨੂੜ ਜਿਲਾ ਬਾਘਪਤ, ਉੱਤਰ ਪ੍ਰਦੇਸ਼ ਹਾਲ ਵਾਸੀ ਕੁਆਟਰ ਨੰਬਰ ਈ-06 ਭਗਤਾਵਾਲਾ ਰੇਲਵੇ ਸਟੇਸ਼ਨ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਦਾ ਮੋਬਾਇਲ ਫੋਨ ਮਾਰਕਾ Red Mi Note 13 Pro ਨੇੜੇ ਦਾਣਾ ਮੰਡੀ ਭਗਤਾਵਾਲਾ ਤੋ ਮੋਟਰਸਾਇਕਲ ਸਵਾਰ ਹੋ ਕੇ ਖੋਹ ਕੀਤਾ। ਜਿਸ ਸਬੰਧੀ ਮੁਕਦਮਾਂ ਨੰਬਰ 22 ਜ਼ੁਰਮ 304(2),3(5) BNS ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਕੀਤਾ ਗਿਆ।  *ਸ਼ੁਰੂਆਤੀ ਜਾਂਚ ਦੌਰਾਨ ਇਹਨਾਂ ਕੋਲੋ 081 ਮੋਬਾਈਲ ਫੋਨ ਹੋਰ ਬਰਾਮਦ ਕੀਤਾ ਗਿਆ ਇਹ ਮੋਬਾਈਲ ਫੋਨ ਇਹਨਾਂ ਦੋਸ਼ੀਆਂ ਨੇ  ਥਾਣਾ ਡੀ ਡਵੀਜਨ ਦੇ ਏਰੀਏ ਵਿੱਚੋਂ ਇੱਕ ਔਰਤ ਪਾਸੋਂ ਖੋਹ ਕੀਤਾ ਸੀ ਜਿਸ ਸਬੰਧੀ ਥਾਣਾ ਡੀ ਡਵੀਜਨ ਵਿੱਚ ਮੁੱਕਦਮਾ ਨੰਬਰ 2  ਜ਼ੁਰਮ 304(2) BNS ਥਾਣਾ ਡੀ ਡਿਵੀਜ਼ਨ, ਅੰਮ੍ਰਿਤਸਰ ਵੀ ਟ੍ਰੇਸ ਹੋਇਆ ਹੈ। ਮੁਕਦਮਾ ਦੀ ਤਫਤੀਸ਼ ਜਾਰੀ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button