AmritsarBreaking NewsCrimeE-Paper‌Local NewsPunjab
Trending

ਥਾਣਾ ਸੁਲਤਾਨਵਿੰਡ ਵੱਲੋਂ ਮੋਬਾਇਲ ਫੋਨ ਖੋਹ ਕਰਨ 03 ਕਾਬੂ

ਅੰਮ੍ਰਿਤਸਰ, ਫਰਵਰੀ 2025 (ਸੁਖਬੀਰ ਸਿੰਘ)

ਬਰਦੇਵ ਸਿੰਘ ਵਾਸੀ ਸੁਲਤਾਨਵਿੰਡ, ਅੰਮ੍ਰਿਤਸਰ ਵੱਲੋਂ ਦਰਜ ਰਜਿਸਟਰ ਕਰਵਾਇਆ ਗਿਆ  ਰਾਤ ਉਹ, ਘਰ ਦੇ ਨਜਦੀਕ ਲੱਖਾ ਸਿੰਘ ਦੇ ਪਲਾਟ ਪੁੱਜਾ ਤਾਂ 03 ਅਣਪਛਾਤੇ ਵਿਆਕਤੀ ਜੋ ਬਿਨਾਂ ਨੰਬਰੀ ਮੋਟਰ ਸਾਇਕਲ ਪਰ ਸਵਾਰ ਹੋ ਕਿ ਆਏ ਤੇ ਦਾਤਰ ਦਿਖਾ ਕਿ ਉਸ ਪਾਸੋਂ ਮੋਬਾਇਲ ਮਾਰਕਾ ਰੀਅਲਮੀ ਅਤੇ ਐਕਟਿਵਾ ਖੋਹ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ ਏ.ਸੀ.ਪੀ ਸਾਉਥ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਸਨੈਚਿੰਗ ਕਰਨ ਵਾਲੇ ਤਿੰਨਾਂ ਨੌਜ਼ਵਾਨਾਂ 1.  ਅੰਗ੍ਰੇਜ਼ ਸਿੰਘ ਉਰਫ਼ ਗੇਜ਼ਾ ਪੁੱਤਰ ਹਰਜਿੰਦਰ ਸਿੰਘ ਵਾਸੀ ਹਰੀਕੇ ਜਿਲ੍ਹਾ ਤਰਨ ਤਾਰਨ, ਉਮਰ 25 ਸਾਲ, 2.  ਕੰਵਲਦੀਪ ਸਿੰਘ ਉਰਫ ਕੱਕੀ ਪੁੱਜਰ ਗੁਰਨਾਮ ਸਿੰਘ ਵਾਸੀ ਹਰੀਕੇ ਜਿਲ੍ਹਾ ਤਰਨ ਤਾ। ਉਮਰ 25 ਸਾਲ ਅਤੇ 3.  ਸਾਜਨਦੀਪ ਸਿੰਘ ਉਰਫ ਗੰਜਾ ਪੁੱਤਰ ਲੇਟ ਲਖਵੰਤ ਸਿੰਘ ਵਾਸੀ ਹਰੀਕੇ ਜਿਲ੍ਹਾ ਤਰਨ ਤਾਰਨ। ਉਮਰ 22 ਸਾਲ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਸੁਦਾ ਮੋਬਾਇਲ ਫੋਨ ਰੈਡਮੀ ਤੇ ਐਕਟੀਵਾ ਬ੍ਰਾਮਦ ਕੀਤੀ ਗਈ ਤੋਂ ਇਲਾਵਾ ਵਾਰਦਾਤ ਸਮੇਂ ਵਰਤੀ ਐਕਟੀਵਾ ਤੇ ਦਾਤਰ ਲੋਹਾ ਵੀ ਬ੍ਰਾਮਦ ਕੀਤਾ ਗਿਆ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button