Breaking NewsE-Paper
Trending
ਇਸਰੋ ਵਲੋਂ ਇਕ ਹੋਰ ਮੀਲ ਪੱਥਰ ਸਥਾਪਤ ਕਰਨ ‘ਤੇ ਮੰਤਰੀ ਡਾ. ਜਿਤੇਂਦਰ ਸਿੰਘ ਵਲੋਂ ਟਵੀਟ

ਨਵੀਂ ਦਿੱਲੀ, 28 ਮਾਰਚ 2025
ਇਸਰੋ ਨੇ ਆਪਣੀ ਪੁਲਾੜ ਮਿਸ਼ਨ ਸਮਰੱਥਾਵਾਂ ਨੂੰ ਅਗਲੇ ਪੱਧਰ ਤੱਕ ਵਧਾਉਣ ਵਿਚ ਇਕ ਹੋਰ ਮੀਲ ਪੱਥਰ ਦਰਜ ਕੀਤਾ ਹੈ। ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਤਿਰੂਵਨੰਤਪੁਰਮ ਦੀ ਆਪਣੀ ਫੇਰੀ ਦੌਰਾਨ ਰਾਸ਼ਟਰ ਨੂੰ ਸਮਰਪਿਤ ਕੀਤੀ ਗਈ ਨਵੀਂ ਸਹੂਲਤ ਵਿਚ ਲੋਕਸ ਕੇਰੋਸੀਨ 200 ਟੀ ਥ੍ਰਸਟ ਸੈਮੀਕ੍ਰਾਇਓਜੇਨਿਕ ਇੰਜਣ ਦਾ ਪਹਿਲਾ ਵੱਡਾ ਗਰਮ ਟੈਸਟ ਸਫਲਤਾਪੂਰਵਕ ਪੂਰਾ ਹੋ ਗਿਆ ਹੈ।



