ਡੇਰਾ ਧਰਮ ਸਥਾਨ ਬਾਬਾ ਦਵਿੰਦਰ ਸਿੰਘ ਜੀ ਬੇਦੀ। ਗ੍ਰੰਥੀ ਭਾਈ ਬਲਵਿੰਦਰ ਸਿੰਘ ਦੀ ਮਜੂਦਗੀ ਵਿਚ ਸ਼ਹੀਦਸਿੰਘਾ ਦੀ ਜਾਦ ਵਿਚ ਸੂਖਮਨੀ ਸਾਹਿਬ ਜੀ ,ਦੀ ਲੜੀ ਚਲਾਈ ਬੀਬੀ ਗੁਰਮੀਤ ਕੌਰ ਜਸਪ੍ਰੀਤ ਕੌਰ ਅਤੇ ਸਮੂਹ ਸੰਗਤ ਨੇ ਸਹਿਬ ਜਾਦੇਆ ਦੀ ਜਾਦ ਵਿਚ ਬਚੇਆ ਕਵਿਤਾ ਬੋਲਕੇ ਸਹਿਦਾ ਦੀ ਜਾਦ ਵਿਚ ਅਤੇ ਸਮੂਹ ਸੰਗਤ ਨੇ ਬਚੇਆ ਦਾ ਹੌਸਲਾ ਵਧਾਇਆ ਬਾਦ ਵਿੱਚ ਅਰਦਾਸ ਹੋਈ ਫੇਰ ਚਾਰ ਸਹਿਬ ਜਾਦੈ ਫਿਲਮ ਦਿਖਾਈ ਗਈ ਸਮੂਹ ਸੰਗਤ ਨੂੰ ਦੂਧ ਪਾਇਆ ਗਿਆ ਰਿਪੋਟ ਭਾਈ ਬਲਵਿੰਦਰ ਸਿੰਘ



