Breaking NewsE-Paper
Trending
ਸਿਹਤ ਵਿਭਾਗ ਵਿੱਚ ਕਿਉਂ ਚੱਲ ਰਿਹਾ ਹੈ ਵਿੱਤਕਰਾ ? ਕਿਸੇ ਨੂੰ 65 ਸਾਲ ਉਮਰ ਤੇ ਰਿਟਾਇਰਮੈਂਟ ਤੇ ਕਿਸੇ ਨੂੰ 58 ਸਾਲ ਉਮਰ ਪੂਰੀ ਹੋਣ ਤੇ ਰਿਟਾਇਰ ਕਰ ਰਿਹਾ ਹੈ ਸਿਹਤ ਵਿਭਾਗ – ਚੇਅਰਮੈਨ ਪੰਡਿਤ ਰਾਕੇਸ਼ ਸ਼ਰਮਾਂ ਜਦੋਂ ਸਿਹਤ ਵਿਭਾਗ ਦਾ ਮੰਤਰੀ ਇੱਕ ਹੈ, ਸਕੱਤਰ ਇੱਕ ਹੈ ਤਾਂ ਸਿਹਤ ਵਿਭਾਗ ਵਿੱਚ ਦੋਹਰੇ ਮਾਪਦੰਡ, ਦੋਹਰੀਆਂ ਨੀਤੀਆਂ ਕਿਉਂ ਚੱਲ ਰਹੀਆਂ ਹਨ ? – ਸਟੇਟ ਪ੍ਰਧਾਨ ਆਚਾਰੀਆ ਗੁਰੂ ਮੀਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਅਧੀਨ ਡਾਕਟਰਾਂ ਦਾ ਮਾਨਸਿਕ ਸ਼ੋਸ਼ਣ ਕਰ ਰਹੀ ਹੈ ਪੰਜਾਬ ਸਰਕਾਰ – ਜ਼ਿਲ੍ਹਾ ਪ੍ਰਧਾਨ ਡਾਕਟਰ ਰਵੀ ਤੇਜਪਾਲ, ਮੈਡੀਕਲ ਅਫ਼ਸਰ
