Breaking NewsNewsPolice News
Trending
ਪਟਿਆਲਾ ਪੁਲੀਸ ਦੀ ਚੌਂਕੀ ਮਾਡਲ ਟਾਊਨ ਵੱਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ 2 ਵਿਅਕਤੀ ਕਾਬੂ
ਪਟਿਆਲਾ, 16 ਦਸੰਬਰ 2025
ਪਟਿਆਲਾ ਪੁਲਿਸ ਦੀ ਚੌਂਕੀ ਮਾਡਲ ਟਾਊਨ ਵਲੋਂ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹਨਾਂ ਕੋਲੋਂ ਚੋਰੀ ਕੀਤੇ ਗਏ 9 ਦੋਪਹੀਆ ਵਾਹਨ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਅੱਗੇ ਤਫਤੀਸ਼ ਕੀਤੀ ਜਾ ਰਹੀ ਹੈ।




