
ਅੰਮ੍ਰਿਤਸਰ 24 -12-2025
ਏ.ਐਸ.ਆਈ. ਹਰੀਸ਼ ਕੁਮਾਰ ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ ਵੱਲੋ ਆਪਣੀ ਟੀਮ ਨਾਲ ਮਿਲ ਕੇ ਭਗੋੜੇ ਦੋਸ਼ੀ ਸ਼ੰਕਰ ਪੁੱਤਰ ਹਰਭਜਨ ਸਿੰਘ ਵਾਸੀ ਨੇੜੈ ਰਵੀਦਾਸ ਮੰਦਰ ਗਵਾਲ ਮੰਡੀ ਰਾਮ ਤੀਰਥ ਰੋਡ, ਅੰਮ੍ਰਿਤਸਰ ਨੂੰ ਮੁਕੱਦਮਾ ਨੰਬਰ 318 ਮਿਤੀ 07.12.2022 ਜ਼ੁਰਮ 13-A/3/67 #Gambling #ACT, ਥਾਣਾ ਕੰਨਟੋਨਮੈਂਟ ਅੰਮ੍ਰਿਤਸਰ ਵਿੱਚ 299 CrPC PO ਮਿਤੀ 20.10.2025ਬਾ ਅਦਾਲਤ ਸ਼੍ਰੀ ਅਰੁਣ ਸ਼ੋਰੀ JMIC/ASR ਵਲੋਂ ਭਗੋੜਾ ਕਰਾਰ ਕੀਤਾ ਗਿਆ ਸੀ, ਜਿਸ ਨੂੰ ਉੱਕਤ ਮੁੱਕਦਮੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਜੀ ਵੱਲੋ ਉੱਕਤ ਕੇਸ ਵਿਚ PO ਕਰਾਰ ਕੀਤਾ ਗਿਆ ਹੈ।



