Breaking NewsNews

ਮਜੀਠਾ ਰੋਡ ਨੇੜੇ ਇੱਕ ਅਣਪਛਾਤੀ ਵਿਅਕਤੀ ਦੀ ਲਾਸ਼ ਮਿਲੀ

ਅੰਮ੍ਰਿਤਸਰ, 10 ਅਪ੍ਰੈਲ 2026 (ਸੁਖਬੀਰ ਸਿੰਘ)

ਅੱਜ  ਸ੍ਰੀ ਰਾਮ ਆਸ਼ਰਮ ਸਕੂਲ, ਮਜੀਠਾ ਰੋਡ ਨੇੜੇ ਇੱਕ ਅਣਪਛਾਤੀ ਵਿਅਕਤੀ  ਦੀ ਡੈਡ-ਬੋਡੀ ਮਿਲੀ ਹੈ, ਜਿਸਦੀ ਉਮਰ ਲਗਭਗ 45/50 ਸਾਲ, ਰੰਗ ਕਣਕਵੰਨਾ, ਕੱਦ ਲਗਭਗ 5′-6/7″ ਹੈ ਅਤੇ ਸਲੇਟੀ ਕੁੜਤਾ ਪਜਾਮਾ ਪਾਇਆ ਹੋਇਆ ਹੈ।        ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਿਸ ਵੱਲੋਂ ਧਾਰਾ 174 ਅਧੀਨ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਲਾਸ਼ ਨੂੰ 72 ਘੰਟਿਆਂ ਲਈ ਮੁਰਦਾ ਘਰ, ਅੰਮ੍ਰਿਤਸਰ ਵਿੱਚ ਰੱਖਿਆ ਗਿਆ ਹੈ।

ਜੇਕਰ ਕਿਸੇ ਕੋਲ ਇਸ ਵਿਅਕਤੀ ਸੰਬੰਧੀ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਮੁੱਖ ਅਫਸਰ, ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਨਾਲ
99153-77277 ਸੰਪਰਕ ਕੀਤਾ ਜਾਵੇ ਜ਼ੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button