Breaking NewsNews
Trending

ਭਗਵਾਨ ਵਾਲਮੀਕੀ ਯੂਥ ਵੈਲਫੇਅਰ ਸਭਾ ਰਜਿ: 258, ਭੂਸ਼ਨਪੁਰਾ ਦੀ ਕਮੇਟੀ ਵੱਲੋਂ ਛਪੀਲ ਅਤੇ ਲੰਗਰ ਲਗਾਇਆ ਗਿਆ

"ਬੱਬੀ ਪਹਿਲਵਾਨ ਤੇ ਡਾ ਇਕਬਾਲ ਸਿੰਘ ਸ਼ੈਰੀ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ"

ਅੰਮ੍ਰਿਤਸਰ, 16 ਜੂਨ 2026 (ਸੁਖਬੀਰ ਸਿੰਘ)

ਭਗਵਾਨ ਵਾਲਮੀਕੀ ਯੂਥ ਵੈਲਫੇਅਰ ਸਭਾ (ਰਜਿ: 258), ਭੂਸ਼ਨਪੁਰਾ ਦੇ ਪ੍ਰਧਾਨ ਰਮੇਸ਼ ਕੁਮਾਰ ਗਿੱਲ ਤੇ ਖਜਾਨਚੀ ਤਰਸੇਮ ਲਾਲ ਅਤੇ ਕਮੇਟੀ ਵੱਲੋਂ ਮੰਦਰ ਵਿਖੇ ਛਪੀਲ ਅਤੇ ਲੰਗਰ ਲਗਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨ ਬਲਬੀਰ ਸਿੰਘ ਬੱਬੀ ਪਹਿਲਵਾਨ, ਡਾ ਇਕਬਾਲ ਸਿੰਘ ਸ਼ੇਰੀ ਅਤੇ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਮੀਤ ਪ੍ਰਧਾਨ ਵਿਜੇ ਕੁਮਾਰ, ਜਰਨਲ ਸਕੱਤਰ ਰਾਜ ਕੁਮਾਰ, ਪ੍ਰਧਾਨ ਸਤਨਾਮ ਸਿੰਘ ਲਾਟੀ ਆਦਿ ਮੌਜੂਦ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button