Local News
-
ਜਨਤਕ ਸਥਾਨਾਂ ਨੂੰ ਕੂੜਾ ਡੰਪ ਬਣਨ ਤੋਂ ਸਖਤੀ ਨਾਲ ਰੋਕਿਆ ਜਾਵੇ – ਧਾਲੀਵਾਲ ਰਣਜੀਤ ਐਵਨਿਊ ਵਿਖੇ ਬਣੇ ਆਰਜੀ ਕੂੜਾ ਡੰਪ ਦਾ ਸੀਨੀਅਰ ਅਧਿਕਾਰੀਆਂ ਨਾਲ ਕੀਤਾ ਦੌਰਾ
ਅੰਮ੍ਰਿਤਸਰ 2 ਦਸੰਬਰ 2024 (ਕੰਵਲਜੀਤ ਸਿੰਘ) ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹੇ ਦੇ ਵਿਧਾਇਕਾਂ ਨਾਲ ਸ਼ਹਿਰ ਦੀਆਂ…
Read More » -
ਰਾਹੁਲ ਨੂੰ ਪਾਸੇ ਕਰਕੇ ਕਾਂਗਰਸ ਨੇ ਕੀ ਖੱਟਿਆ ਤੇ ਸੁਖਬੀਰ ਨੂੰ ਪਾਸੇ ਕਰਕੇ ਅਕਾਲੀ ਦਲ ਕੀ ਖੱਟ ਲਵੇਗਾ?- ਪ੍ਰੋ. ਸਰਚਾਂਦ ਸਿੰਘ
ਅੰਮ੍ਰਿਤਸਰ, 1 ਦਸੰਬਰ 2024 (ਅਭਿਨੰਦਨ ਸਿੰਘ) ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੇ ਸਾਬਕਾ ਕਾਰਜਕਾਰੀ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋਫੈਸਰ…
Read More » -
-
ਥਾਣਾ ਏ ਡਿਵੀਜ਼ਨ ਵੱਲੋਂ ਚੋਰੀ ਦੇ 1 ਐਕਟੀਵਾ ਅਤੇ 2 ਮੋਟਰਸਾਈਕਲਾਂ ਸਮੇਤ ਇਕ ਕਾਬੂ
ਅੰਮ੍ਰਿਤਸਰ, 30 ਨਵੰਬਰ 2024 (ਸੁਖਬੀਰ ਸਿੰਘ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, IPS ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆ ਹਦਾਇਤਾਂ ਤੇ ਸ੍ਰੀ ਆਲਮ…
Read More » -
ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਖੇਪ ਪਹੁੰਚਾਉਣ ਦੀ ਕੋਸ਼ਿਸ਼ ਕਰਦੇ 2 ਵਿਅਕਤੀ ਕਾਬੂ; 8 ਆਧੁਨਿਕ ਪਿਸਤੌਲ ਬਰਾਮਦ
ਅੰਮ੍ਰਿਤਸਰ, 30 ਨਵੰਬਰ 2024 (ਸੁਖਬੀਰ ਸਿੰਘ, ਅਭਿਨੰਦਨ ਸਿੰਘ) ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਗੈਰ-ਕਾਨੂੰਨੀ ਹਥਿਆਰਾਂ ਦੀ…
Read More » -
ਥਾਣਾ ਇਸਲਾਮਾਬਾਦ ਵੱਲੋਂ ਇੱਕ ਨਜ਼ਾਇਜ਼ ਪਿਸਟਲਸਮੇਤ 01 ਕਾਬੂ
ਅੰਮ੍ਰਿਤਸਰ, 30 ਨਵੰਬਰ 2024 (ਸੁਖਬੀਰ ਸਿੰਘ) ਮੁੱਖ ਅਫ਼ਸਰ ਥਾਣਾ ਇਸਲਾਮਬਾਦ, ਅੰਮ੍ਰਿਤਸਰ, ਸਬ-ਇੰਸਪੈਕਟਰ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਨਰਿੰਦਰ ਸਿੰਘ…
Read More » -
ਸ਼੍ਰੋਮਣੀ ਕਮੇਟੀ ਨੇ ਖਾਲਸਾ ਸਾਜਣਾ ਦਿਵਸ ਮੌਕੇ ਪਾਕਿਸਤਾਨ ਜਾਣ ਵਾਲੇ ਜਥੇ ਲਈ ਪਾਸਪੋਰਟ ਮੰਗੇ
ਅੰਮ੍ਰਿਤਸਰ, 30 ਨਵੰਬਰ 2024 (ਅਭਿਨੰਦਨ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਸਾਜਣਾ ਦਿਵਸ (ਵਿਸਾਖੀ) ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ…
Read More » -
ਯੂਨੀਵਰਸਿਟੀ ਆਫਿਸ਼ਰਜ਼ ਐਸੋਸੀਏਸ਼ਨ ਦੀਆਂ ਚੋਣਾਂ ਲਈ “ਡੈਮੋਕਰੇਟਿਕ ਆਫੀਸ਼ਰਜ਼ ਫਰੰਟ” ਨੇ ਦਾਖਲ ਕਰਵਾਏ ਨਾਮਜ਼ਦਗੀ ਪੱਤਰ
ਅੰਮ੍ਰਿਤਸਰ, 29 ਨਵੰਬਰ 2024 (ਸੁਖਬੀਰ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀਆਫ਼ੀਸਰਜ਼ ਐਸੋਸੀਏਸ਼ਨ, ਅੰਮ੍ਰਿਤਸਰ ਦੀ ਮਿਤੀ11.12.2024 ਨੂੰ ਹੋਣ ਵਾਲੀ ਚੋਣ ਲਈ “ਡੈਮੋਕਰੇਟਿਕਇੰਪਲਾਈਜ਼…
Read More »

