Punjab police
-
Crime
100 ਫੁੱਟੀ ਰੋਡ, ਪ੍ਰੀਤਮ ਨਗਰ ਵਿਖੇ ਇਕ ਔਰਤ ਦਾ ਕਤਲ, ਪੇਕੇ ਪਰਿਵਾਰ ਨੇ ਲਾਇਆ ਸੋਹਰੇ ਪਰਿਵਾਰ ’ਤੇ ਕਤਲ ਦਾ ਦੋਸ਼
ਅੰਮ੍ਰਿਤਸਰ, (ਅਭਿਨੰਦਨ ਸਿੰਘ) ਅੱਜ ਸਵੇਰੇ ਪ੍ਰੀਤਮ ਨਗਰ, ਗਲੀ ਨੰਬਰ 6, ਰਾਮ ਮੰਦਰ ਨੇੜੇ 100 ਫੁੱਟੀ ਰੋਡ ’ਤੇ ਇੱਕ ਔਰਤ ਦੀ…
Read More » -
Police News
ਥਾਣਾ ਡੀ-ਡਵੀਜ਼ਨ ਦੇ ਇਲਾਕੇ ਵਿੱਚ ਆਪਸੀ ਰੰਜਿਸ਼ ਬਾਜ਼ੀ ਕਾਰਨ ਹੋਏ ਕਤਲ ਦੇ ਮਾਮਲੇ ਵਿੱਚ 1 ਕਾਬੂ
ਅੰਮ੍ਰਿਤਸਰ,25 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ) ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਵਿੱਚ ਦਰਜ ਮੁਕੱਦਮਾਂ ਨੰਬਰ 23 ਮਿਤੀ 10.04.2025 ਅਧੀਨ ਭਾਰਤੀ…
Read More » -
Police News
ਕਮਸਿ਼ਨਰੇਟ ਪੁਲਸਿ,ਅੰਮ੍ਰਤਿਸਰ ਦੀ ਸੀ.ਆਈ.ਏ.ਸਟਾਫ-2 ਦੀ ਪੁਲਸਿ ਟੀਮ ਵੱਲੋਂ 03 ਨਜਾਇਜ ਪਸਿਟਲਾ ਸਮੇਤ 02 ਵਅਿਕਤੀ ਕਾਬੂ
ਅੰਮ੍ਰਿਤਸਰ,24 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ) ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਸੀ.ਆਈ.ਏ. ਸਟਾਫ-2 ਵੱਲੋਂ ਨਜਾਇਜ਼ ਹਥਿਆਰਾਂ ਦੀ ਸਪਲਾਈ ‘ਤੇ…
Read More » -
Police News
ਚਮਰੰਗ ਰੋਡ ‘ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਜਾਗਰੂਕਤਾ ਸੈਮੀਨਾਰ, ਵੱਖ-ਵੱਖ ਹੈਲਪਲਾਈਨ ਨੰਬਰਾਂ ਦੀ ਦਿੱਤੀ ਜਾਣਕਾਰੀ
ਅੰਮ੍ਰਿਤਸਰ,21 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ) ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੂਮੈਨ ਹੈਲਪ ਡੈਸਕ ਵੱਲੋਂ ਅੱਜ ਚਮਰੰਗ ਰੋਡ ਵਿਖੇ…
Read More » -
Police News
ਪੰਜਾਬ ਪੁਲਿਸ ਨੇ ਮੁਕੱਦਮਾਂ ਦੇ ਬੈਕਵਰਡ ਤੇ ਫਾਰਵਰਡ ਜਾਂਚ ਦੌਰਾਨ ਯੂ.ਐਸ ਬੇਸਡ ਡਰੱਗ ਕਾਰਟੇਲ ਤੇ ਹਵਾਲਾ ਅਪਰੇਟਰ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼:, 46 ਲੱਖ 91 ਹਜ਼ਾਰ (ਡਰੱਗ ਮਨੀ) ਸਮੇਤ 05 ਕਾਬੂ
ਅੰਮ੍ਰਿਤਸਰ,19 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ) ਮੁੱਖ ਮੰਤਰੀ, ਸ੍ਰ:ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ…
Read More » -
Police News
ਨਸ਼ਾਂ ਤੱਸਕਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਂਣ, ਕਾਨੂੰਨ ਵਿਵੱਸਥਾਂ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਖੇਤਰਾਂ ਵਿੱਚ ਚਲਾਇਆ ਸਪੈਸ਼ਲ ਸਰਚ ਅਭਿਆਨ ਚਲਾਇਆ ਗਿਆ
ਅੰਮ੍ਰਿਤਸਰ,18 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ) ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਹਦਾਇਤਾਂ ਤੇ ਨਸ਼ਾਂ ਤੱਸਕਰਾਂ ਅਤੇ…
Read More » -
Crime
ਪੰਜਾਬ ਪੁਲਿਸ ਨੇ ਪਾਕਿਸਤਾਨ ਅਧਾਰਤ ਤਸਕਰ ਨਾਲ ਜੁੜੇ ਨਸ਼ਾ ਤਸਕਰ ਨੂੰ ਕੀਤਾ ਗ੍ਰਿਫ਼ਤਾਰ; 3 ਕਿਲੋ ਹੈਰੋਇਨ, ਦੋ ਪਿਸਤੌਲ ਬਰਾਮਦ
ਅੰਮ੍ਰਿਤਸਰ, 16 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ) ਸੂਬੇ ਵਿੱਚੋਂ ਨਸ਼ਿਆ ਦੇ ਖਾਤਮੇ ਲਈ ਸ਼ੁਰੂ ਕੀਤੇ ‘ਯੁੱਧ ਨਸ਼ਿਆਂ ਵਿਰੁੱਧ’…
Read More »


